Uncategorized
ਜੰਮੂ ਕਸ਼ਮੀਰ ਦੇ ਨੌਗਾਮ ‘ਚ ਅੱਤਵਾਦੀ ਹਮਲਾ, 2 ਜਵਾਨ ਸ਼ਹੀਦ, ਇੱਕ ਜ਼ਖਮੀ
ਜੰਮੂ ਕਸ਼ਮੀਰ ਦੇ ਨੌਗਾਮ ‘ਚ ਅੱਤਵਾਦੀ ਹਮਲਾ, ਅੱਤਵਾਦੀ ਹਮਲੇ ਵਿੱਚ 2 ਜਵਾਨ ਸ਼ਹੀਦ, ਇੱਕ ਜਵਾਨ ਜ਼ਖਮੀ

ਜੰਮੂ ਕਸ਼ਮੀਰ ਦੇ ਨੌਗਾਮ \’ਚ ਅੱਤਵਾਦੀ ਹਮਲਾ
ਅੱਤਵਾਦੀ ਹਮਲੇ ਵਿੱਚ 2 ਜਵਾਨ ਸ਼ਹੀਦ
ਇੱਕ ਜਵਾਨ ਜ਼ਖਮੀ
ਸ਼੍ਰੀਨਗਰ, 14 ਅਗਸਤ : ਜੰਮੂ-ਕਸ਼ਮੀਰ ਦੇ ਨੌਗਾਮ \’ਚ ਅੱਤਵਾਦੀਆਂ ਨੇ ਸੁਰਖੀਆਂ ਬਲਾਂ ਤੇ ਹਮਲਾ ਕਰ ਦਿੱਤਾ। ਇਸ ਹਮਲੇ ਦੇ ਵਿੱਚ 2 ਜਵਾਨ ਸ਼ਾਹਿਦ ਹੋ ਗਏ ਜਦਕਿ ਇੱਕ ਜਵਾਨ ਜੇਰੇ ਇਲਾਜ ਹੈ। ਜਿਸਤੋਂ ਬਾਅਦ ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਅੱਤਵਾਦੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
Continue Reading