Uncategorized
ਵੱਡੀ ਖ਼ਬਰ: ਬੱਬਰ ਖ਼ਾਲਸਾ ਦੇ ਦੇੋ ਮੈਂਬਰ ਗ੍ਰਿਫ਼ਤਾਰ
ਜੂਨ 2019 ਵਿੱਚ ਵੀ ਬੱਬਰ ਖ਼ਾਲਸਾ ਦੇ ਦੋ ਮੈਂਬਰ ਫੜੇ ਗਏ ਹਨ।

ਦਿੱਲੀ ਵਿੱਚ ਵਧਿਆ ਖ਼ਾਲਿਸਤਾਨ ਦਾ ਖ਼ੌਫ
ਬੱਬਰ ਖ਼ਾਲਸਾ ਦੇ ਮੈਂਬਰ ਕੀਤੇ ਗ੍ਰਿਫ਼ਤਾਰ
ਲੁਧਿਆਣਾ ਦੇ ਰਹਿਣ ਵਾਲੇ ਦੋਨੋ ਮੈਂਬਰ
7 ਸਤੰਬਰ : ਪੰਜਾਬ ਵਿੱਚ ਹੁਣ ਖ਼ਾਲਿਸਤਾਨੀ ਝੰਡਾ ਲਹਿਰਾਉਣ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਇਸਦੇ ਨਾਲ ਹੁਣ ਦਿੱਲੀ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦਿੱਲੀ ਵਿੱਚ ਅੱਜ ਬੱਬਰ ਖ਼ਾਲਸਾ ਦੇ ਦੋ ਅੱਤਵਾਦੀ ਫੜੇ ਗਏ ਹਨ। ਦੱਸ ਦਈਏ ਇਹ ਦੋਨੋਂ ਲੁਧਿਆਣਾ ਦੇ ਰਹਿਣ ਵਾਲੇ ਹਨ। ਇੱਕ ਦਾ ਨਾਮ ਦਿਲਾਵਰ ਸਿੰਘ ਅਤੇ ਦੂਜੇ ਦਾ ਨਾਮ ਕੁਲਵੰਤ ਸਿੰਘ ਹੈ,ਇਹਨਾਂ ਕੋਲੋ ਭਾਰੀ ਮਾਤਰਾ ਵਿੱਚ ਹਥਿਆਰਾਂ ਵੀ ਬਰਾਮਦ ਕੀਤੇ ਗਏ ਹਨ।
ਇਸ ਤੋਂ ਪਹਿਲਾਂ ਵੀ ਜੂਨ 2019 ਵਿੱਚ ਵੀ ਬੱਬਰ ਖ਼ਾਲਸਾ ਦੇ ਦੋ ਮੈਂਬਰ ਫੜੇ ਗਏ ਹਨ।
Continue Reading