Governance
UK ਦੀ patchwork ਫਾਉਂਡੇਸ਼ਨ ਵਲੋਂ Tanmnjeet ਢੇਸੀ ਨੂੰ best new comer MP ਦਾ ਸਨਮਾਨ

Uk ਦੀ ਪੈਚਵਰਕ ਫਾਊਂਡੇਸ਼ਨ ਵੱਲੋੰ ਢੇਸੀ ਤਨਮਨਜੀਤ ਸਿੰਘ ਢੇਸੀ ਨੂੰ ਬੈਸਟ ਨਿਊ ਕਮਰ ਐੱਮ.ਪੀ ਵਜੋਂ ਸਨਮਾਨਿਤ ਕੀਤਾ ਗਿਆ। ਤਨਮਨਜੀਤ ਸਿੰਘ ਢੇਸੀ ਨੇ
ਟਵੀਟ ਕਰਕੇ @UKParliament ਦਾ ਧੰਨਵਾਦ ਕੀਤਾ। ਢੇਸੀ ਣੇ ਲਿਖਿਆ- ਸਮੁੱਚੇ ਨਵੇਂ ਆਉਣ ਵਾਲੇ MP ਆਫ ਦ ਈਅਰ ਅਵਾਰਡ ਨਾਲ ਮੇਰੇ ਕੰਮ ਨੂੰ ਮਾਨਤਾ ਦੇਣ ਲਈ ਨਿਮਰਤਾ @UKParliament
ਅਤੇ ਉਹਨਾਂ ਸਾਰਿਆਂ ਦਾ ਧੰਨਵਾਦ ਜਿੰਨ੍ਹਾਂ ਨੇ ਮੈਨੂੰ ਇਸ ਐਵਾਰਡ ਲੈ ਨਾਮਜ਼ਦ ਕੀਤਾ ਅਤੇ ਵੋਟ ਪਾਈ ਅਤੇ ਪ੍ਰੇਰਣਾਦਾਇਕ @UKPatchwork ਦਾ ਵੀ ਧੰਨਵਾਦ।
ਉਨ੍ਹਾਂ ਨੇ ਕਿਹਾ ਮੈਂ ਇੱਥੇ ਰਹਿਣ ਵਾਲੇ ਲੋਕਾਂ ਦੀ ਆਵਾਜ਼ ਬਣਨ ਲਈ ਸਖ਼ਤ ਸੰਘਰਸ਼ ਜਾਰੀ ਰੱਖਾਂਗਾ।