Connect with us

Uncategorized

ਹੈਰੀ ਅਤੇ ਮੇਘਨ ਨੂੰ ਅਮਰੀਕਾ ਨਹੀਂ ਦੇਵੇਗਾ ਸੁਰੱਖਿਆ- ਟਰੰਪ

Published

on

ਡੋਨਾਲਡ ਟਰੰਪ ਨੇ ਟਵੀਟ ਰਹੀ ਕਿਹਾ ਹੈ ਕਿ ਮੈਂ ਮਹਾਰਾਣੀ ਅਤੇ ਯੂਨਾਈਟਿਡ ਕਿੰਗਡਮ ਦਾ ਇੱਕ ਮਹਾਨ ਦੋਸਤ ਅਤੇ ਪ੍ਰਸ਼ੰਸਕ ਹਾਂ। ਉਹਨਾਂ ਕਿਹਾ ਹੈਰੀ ਅਤੇ ਮੇਘਨ, ਜੋ ਰਾਜ ਛੱਡ ਕੇ ਚਲੇ ਗਏ ਸਨ ਹੁਣ ਉਹ ਕੈਨੇਡਾ ਤੋਂ ਅਮਰੀਕਾ ਲਈ ਰਵਾਨਾ ਹੋ ਗਏ ਹਨ ਪਰ, ਅਮਰੀਕਾ ਉਹਨਾਂ ਦੀ ਸੁਰੱਖਿਆ ਸੁਰੱਖਿਆ ਵਾਸਤੇ ਭੁਗਤਾਨ ਨਹੀਂ ਕਰੇਗਾ। ਉਹਨਾਂ ਨੂੰ ਭੁਗਤਾਨ ਖੁਦ ਕਰਨਾ ਚਾਹੀਦਾ ਹੈ।

ਦਰਅਸਲ ਇੰਗਲੈਂਡ ਦੀ ਮਹਾਰਾਣੀ ਦਾ ਪੁੱਤਰ ਤੇ ਨੂੰਹ ਸਭ ਛੱਡ ਕੇ ਰਾਜ ਵਿੱਚੋ ਚਲੇ ਗਏ ਸੀ, ਤੇ ਕਨੈਡਾ ਜਾ ਕੇ ਵੱਸ ਗਏ ਸੀ, ਅਤੇ ਹੁਣ ਉਹ ਕਨੈਡਾ ਤੋਂ ਅਮਰੀਕਾ ਜਾਣਾ ਚਾਹੁੰਦੇ ਹਨ।