Punjab
ਵਾਰਾਨਸੀ ਸੀਰੀਅਲ ਬਲਾਸਟ ‘ਚ ਵਲੀਉੱਲ੍ਹਾ ਨੂੰ ਸੁਣਾਈ ਮੌਤ ਦੀ ਸਜ਼ਾ

ਵਾਰਾਣਸੀ: ਵਾਰਾਣਸੀ ਲੜੀਵਾਰ ਬੰਬ ਧਮਾਕੇ ‘ਚ ਗਾਜ਼ੀਆਬਾਦ ਦੀ ਜ਼ਿਲ੍ਹਾ ਅਦਾਲਤ ਨੇ ਦੇ ਦੋਸ਼ੀ ਵਲੀਉੱਲਾ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਤੁਹਾਨੂੰ ਦੱਸ ਦੇਈਏ ਕਿ 16 ਸਾਲ ਪਹਿਲਾਂ ਸੰਕਟਮੋਚਨ ਅਤੇ ਕੈਂਟ ਸਟੇਸ਼ਨ ‘ਤੇ ਇਹ ਸੀਰੀਅਲ ਬਲਾਸਟ ਹੋਇਆ ਸੀ। ਦਰਅਸਲ, 7 ਮਾਰਚ 2006 ਨੂੰ ਸੰਕਟ ਮੋਚਨ ਮੰਦਰ ਅਤੇ ਛਾਉਣੀ ਰੇਲਵੇ ਸਟੇਸ਼ਨ ‘ਤੇ ਹੋਏ ਧਮਾਕਿਆਂ ‘ਚ ਘੱਟੋ-ਘੱਟ 20 ਲੋਕ ਮਾਰੇ ਗਏ ਸਨ ਅਤੇ 100 ਤੋਂ ਵੱਧ ਜ਼ਖਮੀ ਹੋ ਗਏ ਸਨ।
Continue Reading