Connect with us

Corona Virus

ਜਾਣੋ, PM ਮੋਦੀ ਵੱਲੋ Lockdown 4 ਲਈ ਜਾਰੀ ਕੀਤੇ ਗਏ 20 ਲੱਖ ਕਰੋੜ ਦੇ ਪੈਕੇਜ ਵਿੱਚ ਕੀ ਕੁਝ ਹੋਵੇਗਾ ਖਾਸ

Published

on

ਚੰਡੀਗੜ੍ਹ, 13 ਮਈ : ਪੀਐਮ ਮੋਦੀ ਨੇ ਮੰਗਲਵਾਰ ਰਾਤ ਨੂੰ ਲੌਕਡਾਊਨ 4 ਦਾ ਐਲਾਨ ਕੀਤਾ ਸੀ, ਜਿਸ ਦੇ ਲਈ ਉਨ੍ਹਾਂ ਨੇ ਦੇਸ਼ ਲਈ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਸੀ। ਪੀਐਮ ਣੇ ਕਿਹਾ ਸੀ ਇਹ ਪੈਕੇਜ ਕਈ ਵਰਗਾਂ ਲਈ ਹੋਵੇਗਾ। ਇਸਦਾ ਖਰੜਾ ਅੱਜ ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸਿਤਾਰਮਨ ਨੇ ਸਾਂਝਾ ਕੀਤਾ ਹੈ।
ਇਸ ਪੈਕੇਜ ਦੀ ਵੰਡ ਇਸ ਪ੍ਰਕਾਰ ਕੀਤੀ ਗਈ ਹੈ।-

1) 3 ਲੱਖ ਕਰੋੜ ਦੇ ਆਟੋਮੈਟਿਕ ਲੋਨ MSME ਖੇਤਰ ਨੂੰ ਬਿਨਾਂ collateral security ਅਤੇ ਗਾਰੰਟੀ ਦਿੱਤੇ ਜਾਣਗੇ, 45 ਲੱਖ ਇਕਾਈਆਂ ਨੂੰ ਹੋਏਗਾ ਫਾਇਦਾ।

2) Subordinate ਲੋਨ ਜ਼ਰੀਏ ਦਬਾਅ ਅਤੇ ਤਨਾਅ ਹੇਠ ਛੋਟੇ ਉਦਯੋਗਾਂ ਨੂੰ 20000 ਕਰੋੜ ਦਾ ਲੋਨ ਦਿੱਤਾ ਜਾਵੇਗਾ। ਜਿਸ ਨਾਲ
2 ਲੱਖ MSME ਨੂੰ ਫਾਇਦਾ ਹੋਵੇਗਾ।

3) fund of Funds ਤਹਿਤ Viable ਅਤੇ ਵਧੀਆ ਕੰਮ ਕਰ ਰਹੇ MSMEs ਜੋ ਵੱਧ ਸਕਦੇ ਹਨ ਲਈ 50,000 ਕਰੋੜ ਦੇ ਲੋਨ।

4) MSME ਦੀ ਪਰਿਭਾਸ਼ਾ ਅਤੇ scope ‘ਚ ਬਦਲਾਅ- ਜ਼ਿਆਦਾ ਉਦਯੋਗਾਂ ਨੂੰ ਦਾਇਰੇ ‘ਚ ਲੈਕੇ ਆਉਣ ਲਈ ਯੋਜਨਾ

(1) 1 ਕਰੋੜ ਤੋਂ ਘੱਟ ਨਿਵੇਸ ਨੂੰ Micro Unit ਮੰਨਿਆ ਜਾਏਗਾ ( ਪਹਿਲਾਂ 25 ਲੱਖ ਤੋਂ ਘਟ ਨੂੰ ਮੰਨਦੇ ਸੀ)

(2) 10 ਕਰੋੜ ਤੋਂ ਘੱਟ ਨਿਵੇਸ਼ ਵਾਲੀ ਇਕਾਈ ਨੂੰ ਛੋਟੀ ਇਕਾਈ ਮੰਨਿਆ ਜਾਏਗਾ
( ਪਹਿਲਾਂ 5 crore ਤੋਂ ਘਟ ਨੂੰ ਮੰਨਿਆ ਜਾਂਦਾ ਸੀ)

(3) 20 ਕਰੋੜ ਤੋਂ ਘੱਟ ਨਿਵੇਸ਼ ਵਾਲੀ ਇਕਾਈ ਨੂੰ Medium scale udyog ਮੰਨਿਆ ਜਾਏਗਾ
( ਪਹਿਲਾਂ 10 crore ਤੋਂ ਘਟ ਨੂੰ ਮੰਨਿਆ ਜਾਂਦਾ ਸੀ)

(4) Manufacturing ਅਤੇ service ਖੇਤਰਾਂ ਦੀ ਉਦਯੋਗ ਇਕਾਈਆਂਨੂੰ ਇਕ ਸਾਰ ਕੀਤਾ ਗਿਆ।

5) ਸਰਕਾਰੀ ਖ਼ਰੀਦ ਲਈ ਛੋਟ-
200 ਕਰੋੜ ਤੋਂ ਘੱਟ ਖ਼ਰੀਦ ਟੈਂਡਰਾਂ ਲਈ ਗਲੋਬਲ ਟੈਂਡਰ ਨਹੀਂ ਹੋਣਗੇ।
ਭਾਰਤੀ ਉਦਯੋਗਾਂ ਨੂੰ ਮਿਲੇਗਾ ਮੌਕਾ

6) ਅਗਲੇ 45 ਦਿਨਾਂ ‘ਚ MSMEs ਦੀਆਂ ਪੈਂਡਿੰਗ payments ਨਿਪਟਾਈਆਂ ਜਾਣਗੀਆਂ।

7) ਸਰਕਾਰ ਵਲੋਂ ਅਗਸਤ 2020 ਤਕ EPF ਯੋਗਦਾਨ 3 ਮਹੀਨਿਆਂ ਲਈ ਵਧਾਇਆ ਗਿਆ, 2500 ਕਰੋੜ ਨਾਲ 72 ਲੱਖ ਕਰਮਚਾਰੀਆਂ ਨੂੰ ਫਾਇਦਾ।
ਕਰਮਚਾਰੀਆਂ ਅਤੇ employer ਦਾ 12%- 12% ਸਰਕਾਰ ਦੇਵੇਗੀ।

Continue Reading
Click to comment

Leave a Reply

Your email address will not be published. Required fields are marked *