Connect with us

Punjab

ਮਹਿਲਾ ਰਾਖਵਾਂਕਰਨ ਬਿੱਲ : ਕਾਨੂੰਨ ਬਣਿਆ ਤਾਂ ਪੰਜਾਬ ਦੀਆਂ 6 ਔਰਤਾਂ ਦਾ ਸੰਸਦ ਪੁੱਜਣਾ ਯਕੀਨੀ

Published

on

20ਸਤੰਬਰ 2023: ਹੁਣ ਪੰਜਾਬ ਤੋਂ ਲੋਕ ਸਭਾ ਅਤੇ ਰਾਜ ਸਭਾ ਦੀਆਂ 20 ਵਿੱਚੋਂ 6 ਸੀਟਾਂ ’ਤੇ ਔਰਤਾਂ ਦਾ ਸੰਸਦ ਵਿੱਚ ਪੁੱਜਣਾ ਤੈਅ ਹੈ। ਕੇਂਦਰ ਸਰਕਾਰ ਵੱਲੋਂ ਔਰਤਾਂ ਲਈ 33 ਫੀਸਦੀ ਰਾਖਵੇਂਕਰਨ ਸਬੰਧੀ ਬਿੱਲ ਪਾਸ ਕਰਨ ਨਾਲ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿੱਚੋਂ 4 ਅਤੇ ਰਾਜ ਸਭਾ ਦੀਆਂ 7 ਵਿੱਚੋਂ 2 ਸੀਟਾਂ ਔਰਤਾਂ ਲਈ ਪੱਕੀਆਂ ਹੋ ਗਈਆਂ ਹਨ।