Punjab
ਦੇਸ਼ ਭਰ ਚ ਕਈ ਥਾਵਾਂ ‘ਤੇ ਬਦਲਿਆ ਮੌਸਮ

ਦੇਸ਼ ਭਰ ਚ ਕਈ ਥਾਵਾਂ ‘ਤੇ ਮੌਸਮ ਬਦਲ ਗਿਆ ਹੈ। ਬੀਤੀ ਸ਼ਾਮ ਤੋਂ ਹੀ ਪੂਰੇ ਪੰਜਾਬ ‘ਚ ਤੇਜ਼ ਹਵਾਵਾਂ ਦੇ ਨਾਲ ਹਨ੍ਹੇਰੀ ਆ ਗਈ ਅਤੇ ਭਾਰੀ ਮੀਂਹ ਪਿਆ ਜਿਸ ਕਾਰਨ ਮੌਸਮ ਦੇ ਤਾਪਮਾਨ ‘ਚ ਗਿਰਾਵਟ ਆ ਗਈ ਹੈ। ਪੰਜਾਬ ਦੇ ਕਈ ਥਾਵਾਂ ਤੇ ਅੱਜ ਵੀ ਬਾਰਿਸ਼ ਹੋ ਰਹੀ ਹੈ। ਤੇਜ਼ ਹਵਾਵਾਂ ਨਾਲ ਪਿਆ ਤੇਜ਼ ਮੀਂਹ ਪੈ ਰਿਹਾ ਹੈ। ਦੇਰ ਸ਼ਾਮ ਕਈ ਇਲਾਕਿਆਂ ‘ਚ ਤੂਫ਼ਾਨ ਆਇਆ ਹੈ .
ਮੌਸਮ ਨੇ ਮੁੜ ਲਈ ਕਰਵਟ,16 ਥਾਵਾਂ ‘ਤੇ ਤੂਫਾਨ ਦਾ ਰੈੱਡ ਅਲਰਟ
ਹਿਮਾਚਲ ‘ਚ ਵੀ ਫਟਿਆ ਬੱਦਲ, ਹਰਿਆਣਾ ਦੇ 7 ਜ਼ਿਲ੍ਹਿਆਂ ‘ਚ ਮੀਂਹ ਤੂਫ਼ਾਨ ਦਾ ਅਲਰਟ
16 ਥਾਵਾਂ ‘ਤੇ ਤੂਫਾਨ ਦਾ ਰੈੱਡ ਅਲਰਟ
ਹਿਮਾਚਲ ‘ਚ ਵੀ ਫਟਿਆ ਬੱਦਲ