Connect with us

Punjab

ਗਾਇਕ ਰਾਜਵੀਰ ਜਵੰਦਾ ਦੀ ਹਾਲਤ ਨਾਜ਼ੁਕ

Published

on

PUNJABI NEWS : ਵੱਡੀ ਖ਼ਬਰ ਸਾਹਮਨੇ ਅ ਰਹੀ ਏ ਰਾਜਵੀਰ ਜਵੰਦਾ ਦੇ ਨਾਲ ਜੁੜੀ ਹੋਈ,,,,,,ਦੱਲਦਇਏ ਕਿ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਉਹ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਵੈਂਟੀਲੇਟਰ ‘ਤੇ ਹਨ,,,,,ਹਸਪਤਾਲ ਦੇ ਮੈਡੀਕਲ ਬੁਲੇਟਿਨ ਦੇ ਅਨੁਸਾਰ, ਉਨ੍ਹਾਂ ਦੀ ਮਾਨਸਿਕ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਏ,,,,,, ਉਨ੍ਹਾਂ ਦੀ ਦਿਮਾਗੀ ਗਤੀਵਿਧੀ ਬਹੁਤ ਘੱਟ ਹੈ,,,,,’ਤੇ ਦਿਮਾਗ ਦੇ ਐਮ ਆਰ ਆਈ ਸਕੈਨ ਵਿੱਚ ਹਾਈਪੋਕਸਿਕ ਤਬਦੀਲੀਆਂ ਦਿਖਾਈ ਦਿੱਤੀਆਂ।

ਇਸ ਤੋਂ ਪਤਾ ਚੱਲਦਾ ਹੈ ਕਿ ਉਹ ਆਪਣੇ ਸਰੀਰ ਵਿੱਚ ਆਕਸੀਜਨ ਦੀ ਘਾਟ ਤੋਂ ਪੀੜਤ ਹਨ,,,,, ਜਿਸ ਕਾਰਨ ਉਨ੍ਹਾਂ ਦੇ ਅੰਗਾਂ ਨੂੰ ਆਕਸੀਜਨ ਦੀ ਸਪਲਾਈ ਨਾ ਹੋਣ ਦਾ ਖ਼ਤਰਾ ਹੈ,,,,, ਇਸ ਤੋਂ ਇਲਾਵਾ, ਰੀੜ੍ਹ ਦੀ ਹੱਡੀ ਦੇ ਐਮ ਆਰ ਆਈ ਵਿੱਚ ਉਨ੍ਹਾਂ ਦੀ ਗਰਦਨ ਅਤੇ ਪਿੱਠ ਵਿੱਚ ਗੰਭੀਰ ਸੱਟਾਂ ਦਾ ਖੁਲਾਸਾ ਹੋਇਆ,,,,, ਰੀੜ੍ਹ ਦੀ ਹੱਡੀ ਦੀ ਗੰਭੀਰ ਸੱਟ ਕਾਰਨ ਉਨ੍ਹਾਂ ਦੇ ਹੱਥ ਅਤੇ ਲੱਤਾਂ ਬੁਰੀ ਤਰ੍ਹਾਂ ਕਮਜ਼ੋਰ ਹੋ ਗਈਆਂ ਹਨ।

ਡਾਕਟਰਾਂ ਦੇ ਅਨੁਸਾਰ, ਇਸ ਲਈ ਉਨ੍ਹਾਂ ਨੂੰ ਲੰਬੇ ਸਮੇਂ ਲਈ ਵੈਂਟੀਲੇਟਰ ‘ਤੇ ਰੱਖਣ ਦੀ ਲੋੜ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਨਿਊਰੋ ਸਰਜਰੀ ਅਤੇ ਕ੍ਰਿਟੀਕਲ ਕੇਅਰ ਮਾਹਿਰਾਂ ਦੀ ਇੱਕ ਟੀਮ ਇਸ ਸਮੇਂ ਉਨ੍ਹਾਂ 24 ਘੰਟੇ ਨਿਗਰਾਨੀ ਕਰ ਰਹੀ ਹੈ,,,, ਓਧਰ ਹਿ ਸਾਰੀ ਪੰਜਾਬੀ ਇੰਡਸਟਰੀ ‘ਤੇ ਹਰ ਇੱਕ ਪੰਜਾਬੀ ਰਾਜਵੀਰ ਜਵੰਦਾ ਦੇ ਲਈ ਲਗਾਤਾਰ ਹਿ ਅਰਦਾਸਾਂ ਕਰ ਰਿਹਾ ਏ,,,ਬਿਤੀ ਰਾਤ ਪੰਜਾਬੀ ਕਲਕਾਰ ਹਸਪਤਾਲ ਪਹੰਚੇ ਅਤੇ ਓਥੇ ਓਨ੍ਹਾਂ ਨੇ ਰਾਜਵੀਰ ਜਵੰਦਾ ਦੀ ਨਾਜ਼ਕ ਹਲਤ ਨੂੰ ਦੇਖਦੇ ਹੋਏ ਇੱਕ ਵਿਡਿਓ ਸੰਦੇਸ਼ ਰਾਹੀ ਸਾਰੇ ਲੋਕਾਂ ਨੂੰ ਰਾਜਵੀਰ ਦੇ ਲਈ ਅਰਦਸ ਕਰਨ ਦੀ ਵੀ ਅਪਿਲ ਕਾਤੀ।