Punjab
ਪੰਜਾਬ-ਹਰਿਆਣਾ ‘ਚ ਬਦਲੇਗਾ ਮੌਸਮ
PUNJAB WEATHER : ਪੰਜਾਬ-ਹਰਿਆਣਾ ‘ਚ ਮੌਸਮ ਬਦਲੇਗਾ। ਤੁਹਾਨੂੰ ਦੱਸ ਦੇਈਏ ਕਿ ਅਗਲੇ 3 ਦਿਨਾਂ ਲਈ 6 ਜ਼ਿਲ੍ਹਿਆਂ ‘ਚ ਮੀਂਹ ਪੈਣ ਦੀ ਸੰਭਾਵਨਾ ਹੈ। ਬੀਤੇ ਦਿਨੀ ਵੀ ਪੰਜਾਬ ‘ਚ ਭਾਰੀ ਮੀਂਹ ਪੀ ਅਤੇ ਤੇਜ਼ ਹਵਾਵਾਂ ਚੱਲੀਆਂ ਸੀ ਜਿਸ ਨਾਲ ਮੌਸਮ ਠੰਡਾ ਹੋ ਗਿਆ ਹੈ।
ਹੁਣ ਇਕ ਵਾਰ ਫਿਰ ਤੋਂ 6 ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ ਦੱਸਿਆ ਹੈ। ਨਾਲ ਹੀ ਹਰਿਆਣਾ ਦੇ ਵੀ 5 ਜ਼ਿਲ੍ਹਿਆਂ ਲਈ ਅਲਰਟ ਜਾਰੀ ਹੈ।
ਇਸ ਜ਼ਿਲ੍ਹਿਆਂ ‘ਚ ਅਲਰਟ
ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ ‘ਚ ਰੂਪਨਗਰ, ਫਤਿਹਗੜ੍ਹ ਸਾਹਿਬ ਤੇ ਮੁਹਾਲੀ ਮੀਂਹ ਪਵੇਗਾ।
Continue Reading
