Connect with us

WORLD

ਇਜ਼ਰਾਈਲ ‘ਚ ਵੱਡੀ ਗਿਣਤੀ ‘ਚ ਕਾਮਿਆਂ ਦੀ ਜ਼ਰੂਰਤ

Published

on

31 ਜਨਵਰੀ 2024: ਫਲਸਤੀਨ ਨਾਲ ਜੰਗ ਦੇ ਦੌਰਾਨ ਇਜ਼ਰਾਈਲ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਕਾਮਿਆਂ ਲਈ ਨੌਕਰੀ ਦੇ ਮੌਕੇ ਹਨ। ਠੰਢੇ ਮੌਸਮ ਦੇ ਬਾਵਜੂਦ ਇਜ਼ਰਾਈਲ ਵਿਚ ਇੱਕ ਹੁਨਰਮੰਦ ਮਜ਼ਦੂਰ ਵਜੋਂ ਚੰਗੀ ਤਨਖਾਹ ਵਾਲੀ ਨੌਕਰੀ ਪ੍ਰਾਪਤ ਕਰਨ ਦੀ ਉਮੀਦ ਵਿੱਚ ਵੱਡੀ ਗਿਣਤੀ ਨੌਜਵਾਨ ਟਰਾਇਲ ਭਰਤੀ ਮੁਹਿੰਮ ਵਿੱਚ ਹਿੱਸਾ ਲੈ ਰਹੇ ਹਨ ਅਤੇ ਚੁਣੇ ਜਾ ਰਹੇ ਹਨ।