Connect with us

Punjab

ਐਕਸ਼ਨ ਮੋਡ ‘ਚ ਮਾਨ ਸਰਕਾਰ !

Published

on

  • ਅੱਜ ਮੰਤਰੀ ਕਰਨਗੇ ਐਮਰਜੈਂਸੀ ਸਰਵਿਸ ਨੂੰ ਰਿਵਿਊ
  • ਹਸਪਤਾਲ ਫਾਇਰ ਸਟੇਸ਼ਨ ਦਾ ਕਰਨਗੇ ਨਿਰੀਖਣ
  • ਰਾਸ਼ਨ ਉੱਪਲੱਬਧਤਾ ਤੇ ਐਂਮਰਜੈਂਸੀ ਸਰਵਿਸ ਦਾ ਕਰਨਗੇ ਨਿਰੀਖਣ
  • ਰਾਸ਼ਨ ਦੀ ਉਪਲਬਧਤਾ ਅਤੇ ਐਮਰਜੈਂਸੀ ਸੇਵਾ ਦਾ ਨਿਰੀਖਣ ਕੀਤਾ ਜਾਵੇਗਾ
  • ਕੈਬਨਿਟ ਮੰਤਰੀ ਸਰਹੱਦੀ ਜ਼ਿਲ੍ਹਿਆਂ ਵਿੱਚ ਪਹੁੰਚਣਗੇ
  • ਕੈਬਨਿਟ ਮੀਟਿੰਗ ਤੋਂ ਤੁਰੰਤ ਬਾਅਦ, 10 ਮੰਤਰੀ ਸਰਹੱਦੀ ਇਲਾਕਿਆਂ ਲਈ ਰਵਾਨਾ ਹੋਏ
  • ਮੰਤਰੀ ਲਾਲਚੰਦ ਕਟਾਰੂਚੱਕ ਅਤੇ ਡਾ. ਰਵਜੋਤ ਸਿੰਘ ਗੁਰਦਾਸਪੁਰ ਦਾ ਦੌਰਾ ਕਰਨਗੇ
  • ਮੰਤਰੀ ਕੁਲਦੀਪ ਧਾਲੀਵਾਲ ਅਤੇ ਮਹਿੰਦਰ ਭਗਤ ਅੰਮ੍ਰਿਤਸਰ ਦਾ ਚਾਰਜ ਸੰਭਾਲਣਗੇ
  • ਮੰਤਰੀ ਲਾਲਜੀਤ ਭੁੱਲਰ ਅਤੇ ਹਰਭਜਨ ਸਿੰਘ ਤਰਨਤਾਰਨ ‘ਚ ਚਾਰਜ ਸੰਭਾਲਣਗੇ
  • ਹਰਦੀਪ ਮੁੰਡੀਆਂ ਤੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਹੋਣਗੇ ਫਿਰੋਜ਼ਪੁਰ
  • ਮੰਤਰੀ ਡਾ. ਬਲਜੀਤ ਕੌਰ ਅਤੇ ਤਰੁਣਪ੍ਰੀਤ ਸੋਂਦ ਫਾਜ਼ਿਲਕਾ