Connect with us

Jalandhar

ਜਲੰਧਰ ਦੀ ਵੱਡੀ ਖਬਰ, ਕੋਰੋਨਾ ਨੇ ਲਈ ਇੱਕ ਹੋਰ ਜਾਨ

Published

on

ਜਲੰਧਰ ‘ਚ ਕੋਰੋਨਾ ਪੀੜਤ ਇਕ ਔਰਤ ਦੀ ਸਿਵਲ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ ਹੈ। ਮ੍ਰਿਤਕ ਸੰਤੋਸ਼ ਕੁਮਾਰੀ (69) ਈਸ਼ਵਰ ਕਾਲੋਨੀ ਦੀ ਰਹਿਣ ਵਾਲੀ ਸੀ। ਇਸ ਨਾਲ ਜਲੰਧਰ ‘ਚ ਹੁਣ ਤੱਕ ਕੋਰੋਨਾ ਵਾਇਰਸ ਤੋਂ 7 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। 
 

Continue Reading
Click to comment

Leave a Reply

Your email address will not be published. Required fields are marked *