Punjab
ਝੋਨੇ ਦੇ ਬਿਜਾਈ ਬਾਰੇ ਸੀਐੱਮ ਭਗਵੰਤ ਮਾਨ ਦਾ ਬਿਆਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਲਈ ਵੱਡਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਝੋਨੇ ਝੋਨੇ ਦੇ ਬਿਜਾਈ ‘ਤੇ ਸੀਐੱਮ ਭਗਵੰਤ ਮਾਨ ਨੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ‘1 ਜੂਨ ਤੋਂ ਝੋਨੇ ਦੀ ਸੀਜ਼ਨ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ’ ਅਤੇ ‘ਨਹਿਰਾਂ,ਖਾਲ਼ਾਂ ਅਤੇ ਬਿਜਲੀ ਰਾਹੀਂ ਫ਼ਸਲਾਂ ਨੂੰ ਪਾਣੀ ਮਿਲੇਗਾ’, ‘ਅਸਲੀ ਨਕਲੀ ਬੀਜਾਂ ਨੂੰ ਵੀ ਬੈਨ ਲਗਾ ਰਹੇ ਹਾਂ।
Continue Reading