Punjab
ਦੂਜੀ ਉਡਾਣ ‘ਚ ਇੰਨੇ ਪੰਜਾਬੀ ਸ਼ਾਮਿਲ !

ਅਮਰੀਕਾ ਤੋਂ ਡੋਨਾਲਡ ਟਰੰਪ ਸਰਕਾਰ ਵਲੋਂ ਗ਼ੈਰ ਕਾਨੂੰਨੀ ਤੌਰ ’ਤੇ ਉਥੇ ਵਸੇ ਭਾਰਤੀਆਂ ਨੂੰ ਡਿਪੋਰਟ ਕਰ ਕੇ ਭਾਰਤ ਵਾਪਸ ਭੇਜੇ ਜਾਣ ਦਾ ਸਿਲਸਿਲਾ ਜਾਰੀ ਹੈ। ਹੁਣ 15 ਅਤੇ 16 ਫ਼ਰਵਰੀ ਨੂੰ ਡਿਪੋਰਟ ਕੀਤੇ 276 ਭਾਰਤੀਆਂ ਨੂੰ ਅਮਰੀਕਾ ਤੋਂ ਲੈ ਕੇ ਯੂ.ਐਸ. ਫ਼ੌਜ ਦੇ ਦੋ ਜਹਾਜ਼ ਆ ਰਹੇ ਹਨ।
ਇਸ ਜ਼ਿਲ੍ਹੇ ਦੇ ਪੰਜਾਬੀ ਆਉਣਗੇ ਭਾਰਤ…
ਗੁਰਦਾਸਪੁਰ -11
ਜਲੰਧਰ -5
ਫ਼ਰੀਦਕੋਟ -1
ਹੁਸ਼ਿਆਰਪੁਰ -10
ਫ਼ਿਰੋਜ਼ਪੁਰ -4
ਫ਼ਤਿਹਗੜ੍ਹ ਸਾਹਿਬ -1
ਕਪੂਰਥਲਾ -10
ਮੋਹਾਲੀ -3
ਲੁਧਿਆਣਾ -1
ਪਟਿਆਲਾ -7
ਸੰਗਰੂਰ -3
ਮੋਗਾ -1
ਅੰਮ੍ਰਿਤਸਰ -16
ਤਰਨਤਾਰਨ -3
ਰੋਪੜ -1
Continue Reading