Punjab
ਬੀਐਸਐਫ ਨੇ ਬਰਾਮਦ ਕੀਤੀ ਕਰੋੜਾਂ ਦੀ ਹੈਰੋਇਨ

ਅੰਮ੍ਰਿਤਸਰ : ਭਾਰਤ-ਪਾਕਿਸਤਾਨ ਸਰਹੱਦ ‘ਤੇ ਡਰੋਨ ਅਤੇ ਹੈਰੋਇਨ ਸਮੇਤ ਹਥਿਆਰਾਂ ਨੂੰ ਲੱਭਣ ਦਾ ਸਿਲਸਿਲਾ ਜਾਰੀ ਹੈ।
ਜਾਣਕਾਰੀ ਅਨੁਸਾਰ ਬੀਐਸਐਫ ਅੰਮ੍ਰਿਤਸਰ ਸੈਕਟਰ ਦੀ ਟੀਮ ਨੇ 3 ਵੱਖ-ਵੱਖ ਮਾਮਲਿਆਂ ਵਿੱਚ ਇੱਕ ਪਾਕਿਸਤਾਨੀ ਮਿੰਨੀ ਡਰੋਨ, ਅੱਧਾ ਕਿੱਲੋ ਹੈਰੋਇਨ ਦਾ ਇੱਕ ਪੈਕਟ, ਖੇਤਾਂ ‘ਚ ਪਈਆਂ ਜੁੱਤੀਆਂ ਵਿੱਚ ਪਿਆ ਹੈਰੋਇਨ ਦਾ ਪੈਕਟ ਅਤੇ 1 ਪਿਸਤੌਲ ਬਰਾਮਦ ਕੀਤਾ ਹੈ। ਫੜੀ ਗਈ ਹੈਰੋਇਨ ਦੀ ਕੀਮਤ ਕਰੀਬ 5 ਤੋਂ 6 ਕਰੋੜ ਰੁਪਏ ਦੱਸੀ ਜਾ ਰਹੀ ਹੈ।
Continue Reading