Business
ਯੂਰੋਪ, ਮਲੇਸ਼ਿਆ, ਅਫ਼ਗ਼ਾਨਿਸਤਾਨ ਅਤੇ ਫਿਲਿਪੀਨਸ ਤੋਂ ਕੋਈ ਯਾਤਰੀ ਨਹੀਂ ਆਏਗਾ ਭਾਰਤ
ਭਾਰਤੀ ਸਿਹਤ ਮਿਨਿਸਟ੍ਰੀ ਵਲੋਂ ਯੂਰੋਪ, ਮਲੇਸ਼ਿਆ, ਅਫ਼ਗ਼ਾਨਿਸਤਾਨ ਅਤੇ ਫਿਲਿਪੀਨਸ ਤੋਂ ਆਉਣ ਵਾਲ਼ੇ ਯਾਤਰੀਆਂ ਉੱਤੇ ਮੁਕੱਮਲ ਰੋਕ ਲਗਾ ਦਿੱਤੀ ਗਈ ਹੈ। Airlines ਨੂੰ ਮਿਨਿਸਟ੍ਰੀ ਨੇ18 ਮਾਰਚ ਤੋਂ ਇਹਨਾਂ ਮੁਲਕਾਂ ਤੋਂ ਯਾਤਰੀਆਂ ਨੂੰ ਨਾ ਲਿਆਉਣ ਦਾ ਹੁਕਮ ਦਿੱਤਾ ਗਿਆ ਹੈ।
ਇਸਤੋਂ ਅਲਾਵਾ UAE, ਕਤਰ ਅਤੇ ਓਮਾਨ ਅਤੇ ਕੁਵੈਤ ਤੋਂ ਆਉਣ ਵਾਲੇ ਯਾਤਰੀਆਂ ਨੂੰ 14 ਦਿੰਨ ਕੁਆਰੰਟੀਨ ਚ ਰੱਖਣ ਦਾ ਹੁਕਮ ਵੀ ਜਾਰੀ ਹੋਇਆ ਹੈ। ਪਹਿਲਾਂ ਇਹ ਕੁਆਰੰਟੀਨ ਚੀਨ, ਇਟਲੀ ਅਤੇ ਇਰਾਨ ਵਰਗੇ ਮੁਲਕਾਂ ਦੇ ਯਾਤਰੀਆਂ ਤੱਕ ਸੀਮਿਤ ਸੀ।