Punjab ਰਾਜਪੁਰਾ ‘ਚ ਕੋਰੋਨਾ ਦੇ 15 ਨਵੇਂ ਮਾਮਲੇ ਆਏ ਸਾਹਮਣੇ Published 5 years ago on April 22, 2020 By Worldpunjabi Editor ਦਿਨੋਂ ਦਿਨ ਕੋਰੋਨਾ ਦਾ ਕਹਿਰ ਰਫਤਾਰ ਫੜ ਰਿਹਾ ਹੈ। ਪੰਜਾਬ ਦੇ ਵਿੱਚ ਵੀ ਕੋਰੋਨਾ ਪੀੜਤਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਰਾਜਪੁਰਾ ਦੇ ਵਿੱਚ ਇਕ ਦਿਨ ਚ 15 ਨਵੇਂ ਮਾਮਲੇ ਦੀ ਪੁਸ਼ਟੀ ਹੋਈ ਹੈ। ਹੁਣ ਰਾਜਪੁਰਾ ਵਿੱਚ ਕੋਰੋਨਾ ਦੇ ਕੁੱਲ 46 ਮਾਮਲੇ ਹੋ ਚੁੱਕੇ ਹਨ। Related Topics:Rajpura Up Next Corona Update: ਮੋਗਾ ਦੇ 4 ਪੀੜਤ ਮਰੀਜ਼ ਹੋਏ ਠੀਕ, ਹੁਣ ਕੋਈ ਵੀ ਪਾਜ਼ਿਟਿਵ ਕੇਸ ਨਹੀਂ Don't Miss ਪੁਲਿਸ ਦੀ ਵਰਦੀ ਪਾ ਕੇ ਕਰਫਿਊ ਦੀ ਉਲੰਘਣਾ ਕਰਨ ਵਾਲਾ ਕਾਬੂ- ਐੱਸ.ਐੱਸ.ਪੀ Continue Reading You may like ਸਟੇਜ ਦੇ ਉੱਪਰ ਭੰਗੜਾ ਪਾ ਰਹੇ ਨੌਜਵਾਨ ਦੀ ਮੌਤ ਰਾਜਪੁਰਾ ਪੁਲਿਸ ਦੀ ਵੱਡੀ ਕਾਮਯਾਬੀ, ਮੋਬਾਇਲ ਚੋਰ ਕਰਨ ਵਾਲੇ ਗਿਰੋਹ ਦੇ ਮੈਂਬਰ ਕਾਬੂ ਰਾਜਪੁਰਾ ਨੇੜਲੇ ਪਿੰਡ ‘ਚ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ ਰਾਜਪੁਰਾ ਦਿੱਲੀ ਨੈਸ਼ਨਲ ਹਾਈਵੇ ਤੇ ਵਾਪਰਿਆ ਹਾਦਸਾ, ਅੱਧੀ ਦਰਜਨ ਦੇ ਕਰੀਬ ਵਾਹਨਾ ਹੋਏ ਹਾਦਸਾ ਗ੍ਰਸਤ ਰਾਜਪੁਰਾ: ਪੰਜਾਬ ਪੁਲਿਸ ਦੇ ਏਐਸਆਈ ਪਰਮਜੀਤ ਸਿੰਘ ਦੀ ਮੌ+ਤ ਰਾਜਪੁਰਾ ਪੁਲਿਸ ਨੇ 1 ਕਿਲੋ ਅਫੀਮ ਸਣੇ 1 ਦੋਸ਼ੀ ਨੂੰ ਕੀਤਾ ਗ੍ਰਿਫਤਾਰ Click to comment Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment.