Punjab Corona Update: ਮੋਗਾ ਦੇ 4 ਪੀੜਤ ਮਰੀਜ਼ ਹੋਏ ਠੀਕ, ਹੁਣ ਕੋਈ ਵੀ ਪਾਜ਼ਿਟਿਵ ਕੇਸ ਨਹੀਂ Published 6 years ago on April 22, 2020 By Worldpunjabi Editor ਮੋਗਾ, 22 ਅਪ੍ਰੈਲ (ਦੀਪਕ ਸਿੰਗਲਾ): ਮੋਗਾ ਲਈ ਰਾਹਤ ਦੀ ਖਬਰ ਸਾਹਮਣੇ ਆਈ ਆਈ ਹੈ। ਸਰਕਾਰੀ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਚ ਭਰਤੀ 4 ਕੋਰੋਨਾ ਪਾਜ਼ਿਟਿਵ ਮਰੀਜ਼ ਦੀ ਰਿਪੋਰਟ ਨੈਗੇਟਿਵ ਆਈ। ਮੋਗਾ ਚ ਹੁਣ ਕੋਰੋਨਾ ਦਾ ਕੋਈ ਵੀ ਪਾਜ਼ਿਟਿਵ ਮਰੀਜ ਨਹੀਂ ਹੈ ਇਸਦੀ ਜਾਣਕਾਰੀ ਲੋਕ ਸੰਪਰਕ ਵਿਭਾਗ ਵੱਲੋਂ ਦਿੱਤੀ ਗਈ। Related Topics:Good newsMOGA Up Next ਪਟਿਆਲਾ ਪੁਲਿਸ ਦਾ ਵੱਡਾ ਕਦਮ, ਲੰਗਰ ਪਾਸ ਦੀ ਦੁਰਵਰਤੋਂ ਕਰਨ ਵਾਲਿਆਂ ਵਿਰੁੱਧ ਮਾਮਲਾ ਦਰਜ Don't Miss ਰਾਜਪੁਰਾ ‘ਚ ਕੋਰੋਨਾ ਦੇ 15 ਨਵੇਂ ਮਾਮਲੇ ਆਏ ਸਾਹਮਣੇ Continue Reading You may like ਪੰਜਾਬ ਹੁਣ ਬਣ ਰਿਹੈ ਸਮੇਂ ਦਾ ਹਾਣੀ ਅਤੇ ਜਲਦੀ ਹੀ ਬਣ ਜਾਵੇਗਾ ਦੇਸ਼ ਦਾ ਮੋਹਰੀ ਸੂਬਾ: CM ਮਾਨ ਐਨਕ ਨੇ ਸਖ਼ਸ਼ ਦੀ ਬਦਲੀ ਕਿਸਮਤ, ਜਿੱਤੀ 3 ਕਰੋੜ ਦੀ ਲਾਟਰੀ CM ਭਗਵੰਤ ਮਾਨ ਮੋਗਾ ਰੈਲੀ ‘ਚ ਹੋਣਗੇ ਸ਼ਾਮਲ ਮੋਗਾ ‘ਚ ਵਾਪਰਿਆ ਦਰਦਨਾਕ ਹਾਦਸਾ, 2 ਲੋਕਾਂ ਦੀ ਮੌਕੇ ‘ਤੇ ਮੌ.ਤ ਮੋਗਾ ‘ਚ ਚੱਲੀਆਂ ਗੋ.ਲੀ.ਆਂ, ਨੌਜਵਾਨ ਦੀ ਮੌਕੇ ‘ਤੇ ਮੌ.ਤ ਚੋਣ ਡਿਊਟੀ ‘ਤੇ ਜਾਂਦੇ ਵੇਲੇ ਅਧਿਆਪਕ ਜੋੜੇ ਨਾਲ ਵਾਪਰੀ ਅਣਹੋਣੀ! Click to comment Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment.