Punjab
ਲਗਾਤਾਰ ਤੀਜੇ ਦਿਨ ਪੰਜਾਬ ਕੈਬਨਿਟ ਦੀ ਬੈਠਕ
PUNJAB CABINET MEETING : ਪੰਜਾਬ ਕੈਬਨਿਟ ਦੀ ਅੱਜ ਲਗਾਤਾਰ ਤੀਜੀ ਵਾਰ ਅਹਿਮ ਮੀਟਿੰਗ ਹੋਵੇਗੀ। ਇਹ ਮੀਟਿੰਗ4ਜੂਨ ਦੀ ਦੁਪਹਿਰ 12 ਵਜੇ ਹੋਵੇਗੀ। ਮੀਟਿੰਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ‘ਤੇ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਇਸ ਮੀਟਿੰਗ ‘ਚ ਕਈ ਮੁੱਦਿਆਂ ‘ਤੇ ਮੋਹਰ ਲੱਗ ਸਕਦੀ ਹੈ। ਨਾਲ ਹੀ ਕਈ ਮੁੱਦਿਆਂ ‘ਤੇ ਅਹਿਮ ਚਰਚਾ ਹੋਵੇਗੀ।
ਇਸ ਮਟਿੰਗ ‘ਚ ਹਰਪਾਲ ਚੀਮਾ,ਅਮਨ ਅਰੋੜਾ ਅਤੇ ਹੋਰ ਮੰਤਰੀ ਮੌਜੂਦ ਹੋਣਗੇ। ਜਿਸ ਮੀਟਿੰਗ ਦੀ ਅਗਵਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ।ਦੱਸ ਦੇਈਏ ਕਿ ਬੀਤੇ ਦਿਨ ਲੈਂਡ ਪੁਲਿੰਗ ਪਾਲਿਸੀ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ।
- ਲਗਾਤਾਰ ਤੀਜੇ ਦਿਨ ਪੰਜਾਬ ਕੈਬਨਿਟ ਦੀ ਬੈਠਕ
- ਚੰਡੀਗੜ੍ਹ CM ਰਿਹਾਇਸ਼ ‘ਤੇ ਹੋਵੇਗਾ ਖਾਸ ਮੰਥਨ
- ਕਈ ਅਹਿਮ ਫੈਸਲਿਆਂ ‘ਤੇ ਲੱਗ ਸਕਦੀ ਮੁਹਰ
- ਕੱਲ੍ਹ SC ਪਰਿਵਾਰਾਂ ਲਈ ਕਰਜ਼ਾ ਮੁਆਫ ਦਾ ਲਿਆ ਸੀ ਫੈਸਲਾ
