Punjab
ਸਜ਼ਾ ਪੂਰੀ ਹੋਣ ਮਗਰੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਸੁਖਦੇਵ ਢੀਂਡਸਾ
ਸਜ਼ਾ ਪੂਰੀ ਹੋਣ ਮਗਰੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਸੁਖਦੇਵ ਢੀਂਡਸਾ ਪਹੁੰਚੇ। ਜਿੱਥੇ ਉਨ੍ਹਾਂ ਨੇ ਮੱਥਾ ਟੇਕਿਆ । ਸਜ਼ਾ ਪੂਰੀ ਹੋਣ ਤੋਂ ਬਾਅਦ ਸਜ਼ਾ ਮੁਤਾਬਿਕ ਇਸ਼ਤਿਹਾਰਾਂ ਦਾ 15 ਲੱਖ 78,685 ਰੁਪਏ ਦਾ ਚੈੱਕ ਜਮ੍ਹਾ ਕਰਵਾਇਆ ।
ਅਰਦਾਸ ਕਰਵਾਉਣ ਤੋਂ ਪਹਿਲਾਂ ਉਨ੍ਹਾਂ ਨੇ 11,000 ਰੁ. ਰੁਪਏ ਦੀ ਕੜਾਹ ਪ੍ਰਸ਼ਾਦ ਦੀ ਦੇਗ਼ ਕਰਵਾਈ ਅਤੇ 11,000 ਰੁ. ਗੋਲਕ ‘ਚ ਸੇਵਾ ਪਾਈ ।
Continue Reading