Punjab
Corona Update: ਪੀਜੀਆਈ ‘ਚ 11 ਮਹੀਨੇ ਦੀ ਬੱਚੀ ਤੇ ਉਸਦੀ ਮਾਂ ਨੇ ਕੋਰੋਨਾ ਤੋਂ ਜਿੱਤੀ ਜੰਗ
ਚੰਡੀਗੜ੍ਹ, 26 ਅਪ੍ਰੈਲ: ਕੋਰੋਨਾ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ ਪਰ ਕੀਤੇ ਨਾ ਕੀਤੇ ਇਸਤੋਂ ਰਾਹਤ ਦੀ ਖ਼ਬਰ ਵੀ ਸਾਹਮਣੇ ਅਾ ਰਹੀ ਹੈ। ਪੀਜੀਆਈ ‘ਚ ਜਿੱਥੇ ਕੁਝ ਦਿਨ ਪਹਿਲਾਂ 6 ਮਹੀਨੇ ਦੀ ਬੱਚੀ ਦੀ ਕੋਰੋਨਾ ਕਾਰਨ ਮੌਤ ਹੋ ਗਈ ਸੀ ਉਥੇ ਹੀ ਪੀਜੀਆਈ ਤੋਂ ਚੰਗੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਇੱਕ 11 ਮਹੀਨੇ ਦਾ ਬੱਚਾ ਅਤੇ ਉਸਦੀ ਮਾਂ ਨੇ ਕੋਰੋਨਾ ਤੋ ਜੰਗ ਜਿੱਤ ਲਈ ਹੈ। ਇਹਨਾਂ ਦੋਵੇਂ ਦੀ ਜਾਂਚ ਕਰ ਡਿਸਚਾਰਜ ਕਰ ਦਿੱਤਾ ਗਿਆ ਹੈ।
Continue Reading