Connect with us

Corona Virus

ਸੰਗਰੂਰ ਵਿੱਚ 2 ਹੋਰ ਸ਼ਰਧਾਲੂ ਆਏ ਕੋਰੋਨਾ ਪਾਜ਼ੀਟਿਵ

Published

on

ਸੰਗਰੂਰ, 30 ਅਪ੍ਰੈਲ(ਵਿਨੋਦ): ਸੰਗਰੂਰ ਵਿੱਚ ਕੋਰੋਨਾ ਵਾਇਰਸ ਦੇ 2 ਨਵੇਂ ਮਾਮਲੇ ਸਾਹਮਣੇ ਆਏ ਹਨ। ਦੋਵੇਂ ਮਰੀਜ਼ ਸੰਗਰੂਰ ਦੇ ਅਮਰਗੜ੍ਹ ਦੇ ਰਹਿਣ ਵਾਲੇ ਹਨ। ਪਿਛਲੇ ਦਿਨੀਂ ਵੀ 1 ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਸੀ। ਇਹ ਤਿੰਨੋਂ ਮਰੀਜ਼ ਸ਼੍ਰੀ ਹਜ਼ੂਰ ਸਾਹਿਬ ਤੋਂ ਵਾਪਸ ਪਰਤੇ ਸੀ, ਅਤੇ ਸੰਗਰੂਰ ਐਂਟਰੀ ਪੁਆਇੰਟ ‘ਤੇ ਇਨ੍ਹਾਂ ਦੇ ਬਲੱਡ ਸੈਂਪਲ ਲਏ ਗਏ ਸੀ, ਜਿੰਨ੍ਹਾਂ ਦੀ ਬਾਅਦ ਵਿੱਚ ਰਿਪੋਰਟ ਆਈ ਅਤੇ ਇਹ ਤਿੰਨ ਸ਼ਰਧਾਲੂ ਕੋਰੋਨਾ ਪਾਜ਼ੀਟਿਵ ਪਾਏ ਗਏ।
ਸੰਗਰੂਰ ਵਿੱਚ ਕੁੱਲ 6 ਕੋਰੋਨਾ ਦੇ ਮਾਮਲੇ ਹਨ, ਜਿਸ ਵਿਚੋਂ 3 ਲੋਕ ਠੀਕ ਹੋ ਕੇ ਆਪਣੇ ਆਪਣੇ ਘਰ ਜਾ ਚੁੱਕੇ ਹਨ।

Continue Reading
Click to comment

Leave a Reply

Your email address will not be published. Required fields are marked *