Amritsar
ਅੰਮ੍ਰਿਤਸਰ ‘ਚ 23 ਸ਼ਰਧਾਲੂ ਨਿਕਲੇ ਕੋਰੋਨਾ ਪਾਜ਼ੀਟਿਵ
Big Breaking :
ਅੰਮ੍ਰਿਤਸਰ, 30 ਅਪ੍ਰੈਲ(ਮਲਕੀਤ ਸਿੰਘ): ਗੁਰੂ ਨਗਰੀ ਅੰਮ੍ਰਿਤਸਰ ਵਿੱਚ ਕੋਰੋਨਾ ਦਾ ਕਹਿਰ
ਸ਼੍ਰੀ ਹਜ਼ੂਰ ਸਾਹਿਬ ਤੋਂ ਪਰਤੇ 23 ਸ਼ਰਧਾਲੂ ਪਾਏ ਗਏ ਕੋਰੋਨਾ ਪਾਜ਼ੀਟਿਵ
ਜ਼ਿਲ੍ਹੇ ਵਿੱਚ ਕੋਰੋਨਾ ਦੇ ਕੁੱਲ ਮਾਮਲੇ ਹੋਏ 37
ਜਿਨ੍ਹਾਂ ਵਿੱਚ 29 ਹਨ ਐਕਟਿਵ ਮਾਮਲੇ
