Connect with us

Amritsar

ਅੰਮ੍ਰਿਤਸਰ DOUBLE MURDER : ਮਜੀਠਾ ਦੇ ਪਿੰਡ ਪੰਧੇਰ ਕਲਾਂ ‘ਚ ਪੁੱਤਰ ਨੇ ਆਪਣੇ ਮਾਪਿਆਂ ਦਾ ਕੀਤਾ ਕਤਲ

Published

on

ਦੋਵਾਂ ਨੂੰ ਰਾਡਾਂ ਨਾਲ ਮਾਰ ਕੇ ਮਾਰ ਦਿੱਤਾ ਗਿਆ।

ਨੌਜਵਾਨ ਲੜਕੇ ਨੇ ਆਪਣੇ ਮਾਤਾ-ਪਿਤਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ

ਦੋਵਾਂ ‘ਤੇ ਤੇਜ਼ਧਾਰ ਚੀਜ਼ ਨਾਲ ਹਮਲਾ ਕਰ ਦਿੱਤਾ

9 ਨਵੰਬਰ 2023 ( ਪੰਕਜ ਮੱਲ੍ਹੀ) : ਅੰਮ੍ਰਿਤਸਰ ਦੇ ਮਜੀਠਾ ਹਲਕੇ ਅਧੀਨ ਪੈਂਦੇ ਪਿੰਡ ਪੰਧੇਰ ਕਲਾਂ ਤੋਂ ਇਕ ਮਾਮਲਾ ਸਹਿਮੇ ਆਇਆ ਹੈ| ਜਿਥੇ ਨੌਜਵਾਨ ਲੜਕੇ ਨੇ ਆਪਣੇ ਮਾਤਾ-ਪਿਤਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ| ਪਿੰਡ ਵਿੱਚ ਇੱਕ ਵਿਆਹ ਸੀ ਅਤੇ ਉਸਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਅਤੇ ਉਸਦੀ ਮਾਂ ਪਿਓ ਨੇ ਉਸਨੂੰ ਘਰ ਆਉਣ ਲਈ ਕਿਹਾ, ਪਰ ਇਸ ਕਾਰਨ ਉਹ ਆਪਾ ਗੁਆ ਬੈਠਾ ਅਤੇ ਆਪਣੀ ਮਾਂ ਪਿਓ ਨੂੰ ਮੌਤ ਦੇ ਘਾਟ ਉਤਾਰ ਦਿੱਤਾ।ਓਥੇ ਹੀ ਪੁਲੀਸ ਨੇ ਮੁਲਜ਼ਮ ਪ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ|