ਪਠਾਨਕੋਟ, ਮੁਕੇਸ਼ ਸੈਣੀ, 8 ਜੂਨ : ਪੰਜਾਬ ‘ਚ ਕੋਵਿਡ-19 ਦੇ ਕੇਸ ਦਿਨੋ – ਦਿਨ ਵੱਧਦੇ ਜਾ ਰਹੇ ਹਨ। ਜਿਸਦੇ ਚਲਦੇ ਅੱਜ ਪਠਾਨਕੋਟ ‘ਚ 3 ਹੋਰ ਕੇਸ ਕੋਰੋਨਾ ਪੌਜ਼ਿਟਿਵ ਪਾਏ ਗਏ ਹਨ ਅਤੇ 4 ਦੀ ਪੁਸ਼ਟੀ ਹੋ ਰਹੀ ਹੈ। ਜਿਸ ਨਾਲ ਪਠਾਨਕੋਟ ਵਿੱਚ ਕੋਰੋਨਾ ਦਾ ਆਕੜਾਂ ਇਸ ਪ੍ਰਕਾਰ ਹੈ –
ਕੁੱਲ ਮਰੀਜ਼ – 91
ਠੀਕ ਹੋਏ – 56
ਐਕਟਿਵ – 31
ਮੌਤ – 4