Punjab
ਮੋਗਾ ‘ਚ ਕੋਰੋਨਾ ਪੀੜਤ ਦੇ 4 ਨਵੇਂ ਮਾਮਲੇ ਸਾਹਮਣੇ ਆਏ

ਮੋਗਾ, 07 ਅਪਰੈਲ (ਦੀਪਕ ਸਿੰਗਲਾ): ਮੋਗਾ ਵਿੱਚ ਕੋਰੋਨਾ ਦੇ 3 ਨਵੇਂ ਮਾਮਲੇ ਸਾਹਮਣੇ ਆਏ ਹਨ। ਦੱਸ ਦੇਈਏ ਪੁਲਿਸ ਵੱਲੋਂ 13 ਮੁਸਲਿਮ ਵਰਗ ਦੇ ਲੋਕਾਂ ਨੂੰ ਆਇਸੋਲੇਟ ਕੀਤਾ ਗਿਆ ਸੀ ਉਨ੍ਹਾਂ ਵਿੱਚੋਂ ਇੱਕ ਦੀ ਰਿਪੋਰਟ ਸਵੇਰੇ ਆਈ ਸੀ ਜਿਸਦੇ ਵਿੱਚ ਉਹ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਸੀ। ਹੁਣ 4 ਲੋਕਾਂ ਦੀ ਰਿਪੋਰਟ ਆਈ ਤੇ ਇਹਨਾਂ ਵਿਚੋਂ 3 ਦੀਆਂ ਕੋਰੋਨਾ ਰਿਪੋਰਟ ਪਾਜ਼ਿਟਿਵ ਪਾਈ ਗਈ ਹੈ।
Continue Reading