National ਜੰਮੂ-ਕਸ਼ਮੀਰ ਦੇ ਕਠੂਆ ‘ਚ ਮਿੰਨੀ ਬੱਸ ਡਿੱਗੀ ਖੱਡ ‘ ਚ, 5 ਦੀ ਹੋਈ ਮੌਤ, 15 ਜ਼ਖਮੀ Published 2 years ago on January 21, 2023 By admin ਜੰਮੂ-ਕਸ਼ਮੀਰ ‘ਚ ਅੱਜ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਜਿਸ ‘ਚ ਦਰਅਸਲ ਸ਼ਨੀਵਾਰ ਸਵੇਰੇ ਕਠੂਆ ‘ਚ ਇਕ ਮਿੰਨੀ ਬੱਸ ਦੇ ਖੱਡ ‘ਚ ਡਿੱਗਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ 15 ਜ਼ਖਮੀ ਹੋ ਗਏ। ਮਿੰਨੀ ਬੱਸ ਸੜਕ ਤੋਂ ਫਿਸਲ ਕੇ ਟੋਏ ਵਿੱਚ ਜਾ ਡਿੱਗੀ। ਜਿਸ ਵਿੱਚ ਇੱਕ ਔਰਤ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ। Related Topics:# ACCIDENT# BUS# INJURED# JAMMU KASHMIR# KILLED# LATEST NEWS# MINI BUS# NATIONAL NEWS# ROAD# WORLD PUNJAB Up Next ਜੇਲ੍ਹ ਤੋਂ ਬਾਹਰ ਅੱਜ ਆ ਸਕਦਾ ਡੇਰਾ ਮੁਖੀ ਰਾਮ ਰਹੀਮ,ਯੂਪੀ ਦੇ ਬਰਨਾਵਾ ਆਸ਼ਰਮ ਵਿੱਚ 40 ਦਿਨਾਂ ਲਈ ਕੱਟਣਗੇ ਪੈਰੋਲ Don't Miss ਦਿੱਲੀ ਦੇ ਕਨਾਟ ਪਲੇਸ ਹੋਟਲ ‘ਚ ਲੱਗੀ ਅੱਗ, ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਮੌਕੇ ‘ਤੇ ਪਹੁੰਚਿਆ Continue Reading You may like ਕਠੂਆ ‘ਚ ਇੱਕ ਹੋਰ ਅੱਤਵਾਦੀ ਢੇਰ ! ਕਠੂਆ ’ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਜੰਮੂ-ਕਸ਼ਮੀਰ ਦੇ ਵਿਚ ਵਾਪਰਿਆ ਹਾਦਸਾ, 4 ਦੀ ਮੌਤ ਅਮਰਨਾਥ ਯਾਤਰਾ ਇਸ ਤਰੀਕ ਤੋਂ ਹੋਵੇਗੀ ਸ਼ੁਰੂ ! ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਮਚੀ ਭਗਦੜ, 14 ਲੋਕਾਂ ਦੀ ਹੋਈ ਦਰਦਨਾਕ ਮੋਤ ਮਹਾਕੁੰਭ ਜਾ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ, 10 ਦੀ ਮੌਤ