National ਪਹਿਲਗਾਮ ਹਮਲੇ ਦੇ ਪੀੜਤਾਂ ਨਾਲ ਰਾਹੁਲ ਗਾਂਧੀ ਕਰਨਗੇ ਮੁਲਾਕਾਤ Published 1 year ago on April 25, 2025 By Gurpreet Kaur ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਅੱਜ ਜੰਮੂ ਅਤੇ ਕਸ਼ਮੀਰ ਦੇ ਸ਼੍ਰੀਨਗਰ ਦਾ ਦੌਰਾ ਕਰਨਗੇ। ਰਾਹੁਲ ਗਾਂਧੀ, ਜੋ ਅਮਰੀਕਾ ਦੇ ਸਰਕਾਰੀ ਦੌਰੇ ‘ਤੇ ਸਨ, ਨੇ ਆਪਣੀ ਯਾਤਰਾ ਨੂੰ ਛੱਡ ਕੇ ਭਾਰਤ ਵਾਪਸ ਪਰਤੇ ਹਨ। ਵੀਰਵਾਰ ਸਵੇਰੇ ਨਵੀਂ ਦਿੱਲੀ ਵਾਪਸ ਆ ਗਏ। Related Topics:# CONGRESS# JAMMU KASHMIR# RAHUL GANDHIPahalgam AttackWORLDPUNJABITV Up Next ਗੌਤਮ ਗੰਭੀਰ ਨੂੰ ਧਮਕੀ ਦੇਣ ਵਾਲਾ ਗ੍ਰਿਫ਼ਤਾਰ Don't Miss ਪਹਿਲਗਾਮ ਅੱਤਵਾਦੀ ਹਮਲੇ ਦੇ ਵਿਰੋਧ ‘ਚ ਅੱਜ ਦਿੱਲੀ ਬੰਦ Continue Reading You may like ਮੋਹਾਲੀ ‘ਚ ਬਦਲਿਆ ਮੌਸਮ, ਪੈ ਰਿਹਾ ਭਾਰੀ ਮੀਂਹ! ਹੁਕਮਨਾਮੇ ਦਾ ਦੋਸ਼ੀ ਹੀ ਬਣਿਆ ਫੁਰਮਾਨ ਜਾਰੀ ਕਰਨ ਵਾਲਾ! ਧਾਮੀ ਦੇ Poter War ‘ਤੇ ਉੱਠੇ ਵੱਡੇ ਸਵਾਲ ਸਰਕਾਰੀ ਬੱਸਾਂ ਦਾ ਸਫ਼ਰ ਕਰਨ ਵਾਲੀ ਲਈ ਵੱਡੀ ਖ਼ਬਰ CM ਮਾਨ ਨੇ PSPCL ‘ਚ ਨਿਯੁਕਤ ਹੋਏ 665 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਭਾਜਪਾ ਪੰਜਾਬ-ਵਿਰੋਧੀ, ਕਿਸਾਨ-ਵਿਰੋਧੀ, ਇਸ ਦਾ ਦਲਿਤ-ਵਿਰੋਧੀ ਚਿਹਰਾ ਹੁਣ ਪੂਰੀ ਤਰ੍ਹਾਂ ਨੰਗਾ ਹੋ ਚੁੱਕਾ ਹੈ: ਹਰਪਾਲ ਸਿੰਘ ਚੀਮਾ ਨਾਰਕੋਟਿਕਸ ਐਨੋਨੀਮਸ ਪੀਅਰ-ਸਪੋਰਟ ਪ੍ਰੋਗਰਾਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਪੰਜਾਬ ਦੇ 13 ਜ਼ਿਲ੍ਹਿਆਂ ਤੱਕ ਫੈਲਿਆ