Connect with us

Corona Virus

ਮੋਹਾਲੀ, ਨਾਂਦੇੜ ਸ਼੍ਰੀ ਹਜ਼ੂਰ ਸਾਹਿਬ ਤੋਂ ਆਏ 9 ਸ਼ਰਧਾਲੂ ਕੁਆਰੰਟੀਨ

Published

on

ਮੋਹਾਲੀ, 29 ਅਪ੍ਰੈਲ : ਕੋਰੋਨਾ ਵਾਇਰਸ ਦੇ ਪ੍ਰਕੋਪ ਨੇ ਪੂਰੀ ਦੁਨੀਆਂ ਭਰ ‘ਚ ਲੌਕਡਾਊਨ ਲਗਾ ਦਿੱਤਾ ਹੈ ਅਤੇ ਇਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਕੋਰੋਨਾ ਵੱਧਦਾ ਹੀ ਰਿਹਾ। ਜਿਸਦੇ ਚਲਦਿਆਂ ਪ੍ਰਾਈਵੇਟ ਟੈਂਪੂ ਟਰੈਵਲ ਵਾਲਾ ਨਿੱਜੀ ਤੌਰ ‘ਤੇ ਆਪਣੀ ਗੱਡੀ ਰਾਹੀਂ ਨਾਂਦੇੜ ਸ਼੍ਰੀ ਹਜ਼ੂਰ ਸਾਹਿਬ ਤੋਂ ਸੰਗਤ ਲੈ ਕੇ ਅੱਜ ਮੋਹਾਲੀ ਪਹੁੰਚਿਆ।

ਜਿਸ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਗੱਡੀ ਵਿੱਚ ਆਏ 9 ਸ਼ਰਧਾਲੂਆਂ ਨੂੰ ਕੁਆਰੰਟੀਨ ਦੀ ਸਹੂਲੀਅਤ ਦਿੱਤੀ ਜਾਵੇਗੀ। ਦਸ ਦਈਏ ਕਿ ਅੱਜ ਇਹਨਾਂ ਸ਼ਰਧਾਲੂਆਂ ਨੂੰ ਇਕਾਂਤਵਾਸ ਵਿੱਚ ਰੱਖਿਆ ਜਾਵੇਗਾ ਤੇ ਕੱਲ ਇਹਨਾਂ ਸਾਰੀਆਂ ਦਾ ਟੈਸਟ ਕੀਤਾ ਜਾਵੇਗਾ। 

Continue Reading
Click to comment

Leave a Reply

Your email address will not be published. Required fields are marked *