Connect with us

Corona Virus

ਸੰਗਰੂਰ ‘ਚ ਕੋਰੋਨਾ ਕਾਰਨ ਹੋਈ ਦੂਸਰੀ ਮੌਤ

Published

on

ਸੰਗਰੂਰ, 12 ਜੂਨ : ਕੋਰੋਨਾ ਦਾ ਕਹਿਰ ਦਿਨੋ – ਦਿਨ ਵੱਧਦਾ ਜਾ ਰਿਹਾ ਹੈ ਜਿਸਦੇ ਚਲਦੇ ਪੰਜਾਬ ‘ਚ ਲੋਕ ਘਰਾਂ ਅੰਦਰ ਬੰਦ ਹਨ। ਅੱਜ ਸੰਗਰੂਰ ਜ਼ਿਲ੍ਹੇ ਵਿੱਚ ਕੋਰੋਨਾ ਕਾਰਨ ਦੂਸਰੀ ਮੌਤ ਹੋ ਗਈ ਹੈ।

ਇਸਦੇ ਨਾਲ ਹੀ 5 ਹੋਰ ਕੇਸ ਕੋਰੋਨਾ ਪੌਜ਼ਿਟਿਵ ਸਾਹਮਣੇ ਆਏ ਹਨ। ਦਸ ਦਈਏ ਕਿ ਇਹਨਾਂ ਵਿੱਚੋ 4 ਕੇਸ ਮਲੇਰਕੋਟਲਾ ਦੇ ਹਨ ਅਤੇ ਇਕ ਕੇਸ ਮੂਨਕ ਦਾ ਦੱਸਿਆ ਜਾ ਰਿਹਾ ਹੈ।