Connect with us

India

ਦੇਸ਼ ‘ਚ ਕੋਵਿਡ ਕਾਰਨ ਮੌਤਾਂ ਦਾ ਅੰਕੜਾ 13 ਹਜ਼ਾਰ ਤੋਂ ਹੋਇਆ ਪਾਰ

Published

on

ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ 24 ਘੰਟਿਆਂ ਦੌਰਾਨ 306 ਲੋਕਾਂ ਦੀ ਮੌਤ ਹੋ ਗਈ ਹੈ। ਦੇਸ਼ ‘ਚ ਕੋਰੋਨਾ ਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ 4 ਲੱਖ 10 ਹਜ਼ਾਰ 461 ਤਕ ਪਹੁੰਚ ਗਈ ਹੈ। ਇਸ ‘ਚੋ 2,27,755 ਲੋਕ ਠੀਕ ਹੋ ਚੁੱਕੇ ਹਨ, 1,69,451 ਐਕਟਿਵ ਮਾਮਲੇ ਹਨ, ਜਦਕਿ ਕੁੱਲ 13,254 ਲੋਕਾਂ ਦੀ ਜਾਨ ਜਾ ਚੁੱਕੀ ਹੈ।