Connect with us

Corona Virus

ਹਸਪਤਾਲ ਵਾਰਡ ‘ਚ ਦਿੱਤੀ ਪ੍ਰੀਖਿਆ , ਕਹਾਣੀ ਦੋ ਕੋਰੋਨਾ ਸਕਾਰਾਤਮਕ ਨਰਸਾਂ ਦੀ

Published

on

ਪਟਿਆਲਾ, ਅਮਰਜੀਤ ਸਿੰਘ, 23 ਜੂਨ : ਕੋਰੋਨਾ ਮਹਾਂਮਾਰੀ ਦੇ ਕਾਰਨ ਦੇਸ਼ ਭਰ ਵਿੱਚ ਜਿੱਥੇ ਲੌਕਡਾਊਨ ਲਗਿਆ ਹੋਇਆ ਸੀ ਉੱਥੇ ਹੀ ਹਰ ਪ੍ਰਕਾਰ ਦਾ ਕਾਰੋਬਾਰ ਵੀ ਠੱਪ ਹੋ ਗਿਆ ਹੈ ਅਤੇ ਸਕੂਲ, ਕਾਲਜ਼ਾਂ ਦੀਆਂ ਪ੍ਰੀਖਿਆਵਾਂ ਵੀ ਬੰਦ ਹੋ ਗਈਆਂ ਸਨ। ਜਿਸਦੇ ਚਲਦਿਆਂ ਸੂਬਾ ਸਰਕਾਰ ਵੱਲੋਂ ਇਸ ਮਹਾਂਮਾਰੀ ਦੌਰਾਨ ਨਰਸਾਂ ਦੇ ਭਵਿੱਖ ਨੂੰ ਵੇਖਦੇ ਹੋਏ ਉਨ੍ਹਾਂ ਦੀ ਮਦਦ ਕੀਤੀ ਗਈ ਹੈ।

ਕੀ ਹੈ ਪੂਰਾ ਮਾਮਲਾ ਵੇਖੋ ਇਹ ਵੀਡੀਓ –

https://www.facebook.com/WorldPunjabiTV/videos/263646241572700/