Connect with us

Punjab

21 ਅਗਸਤ ਤੋਂ 24 ਅਗਸਤ ਤੱਕ ਬੰਦ ਰਹੇਗਾ ਪੰਜਾਬ ਪੁਲਿਸ ਹੈੱਡਕੁਆਟਰ

ਤਿੰਨ ਦਿਨਾਂ ਲਈ ਬੰਦ ਰਹੇਗਾ ਪੰਜਾਬ ਪੁਲਿਸ ਦਾ ਹੈੱਡਕੁਆਟਰ

Published

on

ਕੋਰੋਨਾ ਵਾਇਰਸ ਕਾਰਨ ਆਈ ਵੱਡੀ ਖ਼ਬਰ 
21 ਅਗਸਤ ਤੋਂ 24 ਅਗਸਤ ਤੱਕ ਬੰਦ ਰਹੇਗਾ ਪੰਜਾਬ ਪੁਲਿਸ ਹੈੱਡਕੁਆਟਰ 
ਤਿੰਨ ਦਿਨਾਂ ਲਈ ਬੰਦ ਰਹੇਗਾ ਪੰਜਾਬ ਪੁਲਿਸ ਦਾ ਹੈੱਡਕੁਆਟਰ

ਚੰਡੀਗੜ੍ਹ , 21 ਅਗਸਤ : ਕੋਰੋਨਾ ਮਹਾਂਮਾਰੀ ਨੇ ਪੰਜਾਬ ਵਿੱਚ ਜ਼ੋਰ ਫੜਿਆ ਹੈ,ਜਿਸ ਕਾਰਨ ਪੰਜਾਬ ਵਿੱਚ ਫਿਰ ਸਰਕਾਰ ਨੇ ਸਖਤੀ ਦਿਖਾਈ ਹੈ। ਕੁਝ ਨਵੇਂ ਨਿਯਮ ਲਾਗੂ ਕੀਤੇ ਹਨ ਅਤੇ ਕਰਫ਼ਿਊ ਦਾ ਸਮਾਂ ਵਧਾ ਦਿੱਤਾ ਗਿਆ ਹੈ। ਇਸਦੇ ਨਾਲ ਹੀ ਪੁਣਾਜਬ ਪੁਲਿਸ ਬਾਰੇ ਵੀ ਹੁਣੇ-ਹੁਣੇ ਇੱਕ ਖ਼ਬਰ ਸਾਹਮਣੇ ਆਈ ਹੈ। ਪੰਜਾਬ ਪੁਲਿਸ ਦਾ ਚੰਡੀਗੜ੍ਹ ਦੇ ਸੈਕਟਰ 9 ਸਥਿਤ ਹੈੱਡਕੁਆਟਰ ਅਗਲੇ ਤਿੰਨ ਦਿਨ ਲਈ ਮੁਕੰਮਲ ਤੌਰ ਤੇ ਬੰਦ ਰਹੇਗਾ। ਏ ਡੀ ਜੀ ਪੀ ਸਕਿਉਰਿਟੀ ਵੱਲੋਂ ਜਾਰੀ ਹੁਕਮਾਂ ਅਨੁਸਾਰ 21 ਅਗਸਤ ਬਾਅਦ ਦੁਪਹਿਰ 2 ਵਜੇ ਤੋਂ ਲੈ ਕੇ 24 ਅਗਸਤ ਸਵੇਰੇ 8 ਵਜੇ ਤੱਕ ਬੰਦ ਰਹੇਗਾ ਕਿਉਂਕਿ ਸਾਰੀ ਬਿਲਡਿੰਗ ਨੂੰ ਸੈਨੇਟਾਈਜ਼  / ਫ‌ਿਊਮੀਗੇਟ ਕਰਨਾ ਹੈ। 
ਇਸ ਸਮੇਂ ਦੌਰਾਨ  ਸੁਰੱਖਿਆ ਕਰਮੀਆਂ ਨੂੰ ਛੱਡ ਕੇ ਹੋਰ ਕੋਈ ਵੀ ਇਸ ਇਮਾਰਤ ਵਿਚ ਦਾਖਲ ਨਹੀਂ ਹੋਵੇਗਾ। 
Continue Reading
Click to comment

Leave a Reply

Your email address will not be published. Required fields are marked *