Uncategorized ਪੰਜਾਬ ‘ਚ 24 ਘੰਟਿਆਂ ਅੰਦਰ ਕੋਰੋਨਾ ਨਾਲ ਸਭ ਤੋਂ ਵੱਧ 59 ਲੋਕਾਂ ਦੀ ਮੌਤ, 1,522 ਨਵੇਂ ਮਾਮਲੇ ਦਰਜ ਪੰਜਾਬ ਵਿੱਚ ਕੋਰੋਨਾ ਕਹਿਰ ਜਾਰੀ Published 4 years ago on September 1, 2020 By admin 1 ਸਤੰਬਰ: ਪੰਜਾਬ ਵਿੱਚ ਕੋਰੋਨਾ ਕਹਿਰ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ ਜਿਸਨੂੰ ਦੇਖਦੇ ਹੋਏ ਪੁਨਿੱਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਲਾਕ ਡਾਊਨ ਵਧਾਉਣ ਲਈ ਇਜਾਜ਼ਤ ਮੰਗੀ ਹੈ। ਦੱਸ ਦਈਏ ਪੰਜਾਬ ‘ਚ 24 ਘੰਟਿਆਂ ਅੰਦਰ ਕੋਰੋਨਾ ਨਾਲ ਸਭ ਤੋਂ ਵੱਧ 59 ਲੋਕਾਂ ਦੀ ਮੌਤ ਹੋਈ ਹੈ ਜਦਕਿ 1,522 ਨਵੇਂ ਮਾਮਲੇ ਦਰਜ ਕੀਤੇ ਗਏ ਹਨ। Related Topics: Up Next ਪਾਕਿਸਤਾਨ ਗੋਲੀਬਾਰੀ ‘ਚ ਭਾਰਤ ਦਾ ਇੱਕ ਜਵਾਨ ਸ਼ਹੀਦ Don't Miss ਪੰਜਾਬ ‘ਚ 24 ਘੰਟਿਆਂ ਅੰਦਰ ਕੋਰੋਨਾ ਨਾਲ ਸਭ ਤੋਂ ਵੱਧ 59 ਲੋਕਾਂ ਦੀ ਮੌਤ, 1,522 ਨਵੇਂ ਮਾਮਲੇ ਦਰਜ Continue Reading You may like Click to comment Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment.