Connect with us

Corona Virus

ਰਵੀ ਸ਼ਾਸਤਰੀ ਨੂੰ ਲੱਗੀ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼

Published

on

indian team coach ravi shastari

ਭਾਰਤੀ ਟੀਮ ਦੇ ਕੋਚ ਰਵੀ ਸ਼ਾਸਤਰੀ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲੱਗੀ। ਭਾਰਤੀ ਟੀਮ ਦੇ 58 ਸਾਲ ਰਵੀ ਸ਼ਾਸਤਰੀ ਨੇ ਇਹ ਕੋਰੋਨਾ ਵੈਕਸੀਨ ਅਪੋਲੋ ਹਸਪਤਾਲ ਤੋਂ ਲਗਵਾਈ। ਉਨ੍ਹਾਂ ਕੋਰੋਨਾ ਵੈਕਸੀਨ ਦੀ ਹਲੇ ਫਿਲਹਾਲ ਪਹਿਲੀ ਡੋਜ ਲਗਵਾਈ ਹੈ। ਉਨ੍ਹਾਂ ਨੇ ਟਵੀਟ ਕਰ ਇਹ ਜਾਣਕਾਰੀ ਆਪ ਦਰਸ਼ਕਾ ਨੂੰ ਦਿੱਤੀ ਹੈ।   

ਰਵੀ ਸ਼ਾਸਤਰੀ ਨੇ ਕੋਰੋਨਾ ਵੈਕਸੀਨ ਲਗਵਾਉਦੇਂ ਦੌਰਾਨ ਆਪਣੀ ਫੋਟੋ ਟਵਿੱਟਰ ਤੇ ਸ਼ੇਅਰ ਕਰਦਿਆ ਕਿਹਾ ਕਿ ਅੱਜ ਮੈਂ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਸਭ ਡਾਕਟਰਾਂ ਤੇ ਵਿਗਿਆਨਾਂ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਮਹਾਮਾਰੀ ਨਾਲ ਲੜਨ ਲਈ ਇਹ ਸ਼ਸਤਰ ਬਣਾਈਆਂ ਹੈ। ਉਹ ਅਹਿਮਦਾਬਾਦ ਦੇ ਅਪੋਲੋ ਹਸਪਤਾਲ ਦੀ ਟੀਮ ਤੋਂ ਤੇ ਉਨ੍ਹਾਂ ਦੇ ਕੰਮ ਤੋਂ ਬਹੁਤ ਪ੍ਰਭਾਵਿਤ ਹਨ। ਸੋਮਵਾਰ ਤੋਂ ਕੋਵਿਡ ਵੈਕਸੀਨ ਦਾ ਦੂਜਾ ਪੜਾਅ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਤੇ ਮਾਹਰ ਕੌਮਿਡਿਟੀ ਨਾਲ 45 ਤੋਂ 59 ਦੀ ਉਮਰ ਦੇ ਲੋਕਾਂ ਲਈ ਸ਼ੁਰੂ ਹੋਇਆ ਹੈ।

Continue Reading
Click to comment

Leave a Reply

Your email address will not be published. Required fields are marked *