Corona Virus
ਅਦਾਕਾਰ ਸੀਮਾ ਪਾਹਵਾ ਵੀ ਹੋਈ ਕੋਰੋਨਾ ਦੀ ਸ਼ਿਕਾਰ

ਜਿਵੇਂ ਕਿ ਹੁਣ ਸਭ ਜਾਣਦੇ ਹੀ ਹਨ ਕਿ ਮਹਾਰਾਸ਼ਟਰ ‘ਚ ਕੋਰੋਨਾ ਦੀ ਦੂਜੀ ਲਹਿਰ ਬਹੁਤ ਤੇਜ਼ੀ ਨਾਲ ਆਪਣਾ ਅਸਰ ਦਿਖਾ ਰਹੀ ਹੈ। ਇਹ ਆਮ ਲੋਕਾਂ ਨੂੰ ਤਾਂ ਹੋ ਹਿ ਰਿਹਾ ਹੈ ਨਾਲ ਹੀ ਫਿਲਮੀ ਸਿਤਾਰੀਆਂ ਨੂੰ ਵੀ ਹੋ ਰਿਹਾ ਹੈ। ਇਹ ਆਪਣੀ ਲਪੇਟ ‘ਚ ਨੂੰ ਹੀ ਲੈ ਰਿਹਾ ਹੈ। ਪਹਿਲਾ ਕਈ ਫਿਲਮੀ ਸਿਤਾਰੀਆਂ ਨੂੰ ਕੋਰੋਨਾ ਨੇ ਆਪਣਾ ਸ਼ਿਕਾਰ ਬਣਾਈਆ ਹੈ। ਇਸ ਤਰ੍ਹਾਂ ਇਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਹੁਣ ਮਸ਼ਹੂਰ ਅਦਾਕਾਰ ਤੇ ਫਿਲਮੀ ਅਦਾਕਾਰ ਸੀਮਾ ਪਾਹਵਾ ਨੂੰ ਵੀ ਕੋਰੋਨਾ ਪਾਜ਼ੇਟਿਵ ਆਈ ਹੈ। ਇਸ ਦੌਰਾਨ ਉਨ੍ਹਾਂ ਨੇ ਖੁਦ ਨੂੰ ਆਪਣੇ ਘਰ ‘ਚ ਕੁਅਰੰਟਾਇਨ ਕਰ ਲਿਆ ਹੈ। ਸੀਮਾ ਪਾਹਵਾ ਨੇ ਕਈ ਫਿਲਮਾਂ ‘ਚ ਕੀਤਾ ਹੈ ਜਿਵੇਂ ਕਿ ‘ਦਮ ਲਗਾ ਕੇ ਹਈਸ਼ਾ’, ‘ਬਰੇਲੀ ਕੀ ਬਰਫ਼ੀ’, ‘ਆਖੋ ਦੇਖੀ’, ‘ਸ਼ੁੱਭਮੰਗਲ’ ਸਮੇਤ ਕਈ ਫਿਲਮਾਂ ‘ਚ ਆਦਿ। ਉਨ੍ਹਾਂ ਦੇ ਕੋਰੋਨਾ ਪਾਜ਼ਟਿਵ ਹੋਣ ਦੀ ਉਨ੍ਹਾਂ ਨੇ ਖੁਦ ਦਿੱਤੀ ਹੈ।
ਸੀਮਾ ਨੇ ਆਪਣੇ ਇੰਸਟਾਗ੍ਰਾਮ ਤਸਵੀਰ ਸਾਝਾਂ ਕਰਦੇ ਹੋਏ ਉਨ੍ਹਾਂ ਨੇ ਆਪਣੇ ਹੀ ਖਾਸ ਅੰਦਾਜ ‘ਚ ਹੀ ਕੋਰੋਨਾ ਪਾਜ਼ਟਿਵ ਹੋਣ ਦੀ ਖ਼ਬਰ ਦਰਸ਼ਕਾ ਨੂੰ ਦਿੱਤੀ ਹੈ। ਉਨ੍ਹਾਂ ਨੇ ਆਪਣੀ ਇਕ ਹੱਸਦੀ ਹੋਈ ਸੈਲਫੀ ਅਕਾਉਂਟ ਤੇ ਪੋਸਟ ਕੀਤੀ ਤੇ ਦੱਸਿਆ ਸਾਝੀ ਕੀਤੀ ਹੈ। ਉਨ੍ਹਾਂ ਦੀ ਉਹ ਤਸਵੀਰ ਹੋਮ ਕੁਆਰੰਟਾਇਨ ਅਕਾਊਂਟ ਦੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਸੀਮਾ ਪਾਹਵਾ ਨੇ ਪੋਸਟ ਵਿਚ ਲਿਖਿਆ, ‘ਪਾਜ਼ੇਟਿਵ ਹਾਂ ਹਰ ਗੱਲ ਨੂੰ ਲੈ ਕੇ, ਦੇਖ ਲੋ ਰਿਪੋਰਟ ਵੀ ਪਾਜ਼ੇਟਿਵ ਆ ਗਈ। 14 ਦਿਨਾਂ ਲਈ ਘਰ ’ਚ ਕੁਆਰੰਟੀਨ ਹਾਂ, ਧਿਆਨ ਰੱਖੋ।’