Delhi
ਕੋਰੋਨਾ ਕਾਰਨ 168 ਰੇਲ ਗੱਡੀਆਂ ਨੂੰ ਕੀਤਾ ਗਿਆ ਰੱਦ

19 ਮਾਰਚ, :ਕੋਰੋਨਾ ਵਾਇਰਸ ਦੀ ਦਹਿਸ਼ਤ ਨੇ ਜਨ ਜੀਵਨ ਨੂੰ ਪੂਰੀ ਤਰਾਂ ਪ੍ਰਭਾਵਿਤ ਕੀਤਾ ਹੈ ਇਸ ਦਾ ਅਸਰ ਹੁਣ ਭਾਰਤੀ ਰੇਲਵੇ ਤੇ ਵੀ ਪੈਂਦਾ ਦਿਖਾਈ ਦੇ ਰਿਹਾ ਹੈ।
ਭਾਰਤੀ ਰੇਲਵੇ ਵੱਲੋਂ ਜਨਹਿੱਤ ਦੇ ਲਈ 20 ਮਾਰਚ ਤੋਂ ਲੈ ਕੇ 31 ਮਾਰਚ ਤੱਕ ਸੀਓਵੀਆਈਡੀ 19 ਦੇ ਮੱਦੇਨਜ਼ਰ ਘੱਟ ਕਿੱਤਾ ਹੋਣ ਕਾਰਨ 168 ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ।
ਰੇਲਵੇ ਵਿਭਾਗ ਦੇ ਇਸ ਵੱਡੇ ਫੈਂਸਲੇ ਤੋਂ ਬਾਅਦ ਰੇਲ ਯਾਤਰੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।