Connect with us

Punjab

ਗੁਰਦਾਸਪੁਰ ‘ਚ ਲੋਕਾਂ ਦੀ ਸੁਰੱਖਿਆ ਲਈ ਕੀਤਾ ਸ਼ਹਿਰ ਚ senitize

Published

on

ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਜਨਤਾ ਕਰਫਿਊ ਦੇ ਸਮੇਂ ਦਾ ਪੂਰਾ-ਪੂਰਾ ਸਹੀ ਇਸਤੇਮਾਲ ਕੀਤਾ। ਪਾਹ੍ੜਾ ਨੇ ਸਿਹਤ ਵਿਭਾਗ ਅਤੇ ਸਫ਼ਾਈ ਕਰਮੀਆਂ ਦੇ ਨਾਲ ਮਿਲਕੇ ਸ਼ਹਿਰ ਨੂੰ sanitize ਕੀਤਾ।ਇਸ ਦੌਰਾਨ ਬਰਿੰਦਰਮੀਤ ਪਹ੍ੜਾ ਖੁਦ ਸ਼ਹਿਰ ਨੂੰ ਸੇਨੇਟਾਇਜ਼ ਕਰਨ ਲਈ ਦਵਾਈ ਦਾ ਛਿੜਕਾ ਕਰਦੇ ਹੋਏ ਨਜ਼ਰ ਆਏ। ਮੀਡਿਆ ਨਾਲ ਗੱਲਬਾਤ ਕਰਦੇ ਹੋਏ ਪਹਾੜਾ ਨੇ ਜਨਤਾ ਕਰਫਿਊ ਵਿਚ ਸਹਿਯੋਗ ਦੇਣ ਲਈ ਲੋਕਾਂ ਦਾ ਧੰਨਵਾਦ ਕੀਤਾ।ਓਹਨਾ ਨੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਖਿਲਾਫ਼ ਲੜਾਈ ਲਈ ਜਿਸ ਤਰ੍ਹਾਂ ਲੋਕ ਜਨਤਾ ਕਰਫਿਊ ਵਿਚ ਸਹਿਯੋਗ ਕਰ ਰਹੇ ਹਨ। ਉਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ 31 ਮਾਰਚ ਤੱਕ ਲਾਕਡਾਊਨ ਦੇ ਫੈਸਲੇ ਦੀ ਮਿਲ ਕੇ ਪਾਲਣਾ ਕਰਨ ਦੀ ਅਪੀਲ ਕੀਤੀ।