Connect with us

Punjab

ਖੇਤਾਂ ਵਿੱਚ ਕੰਮ ਕਰਦੇ 20 ਸਾਲਾ ਨੌਜਵਾਨ ਨੂੰ ਸੱਪ ਨੇ ਡੰਗਿਆ, ਮੌਤ

Published

on

ਖੇਤਾਂ ਵਿੱਚ ਕੰਮ ਕਰਦੇ 20 ਸਾਲਦੇ ਨੌਜਵਾਨ ਨੂੰ ਜ਼ਹਿਰੀਲੇ ਸੱਪ ਨੇ ਡੰਗ ਲਿਆ। ਪਤਾ ਲੱਗਣ ਤੇ ਤੁਰੰਤ ਉਸ ਦੇ ਰਿਸ਼ਤੇਦਾਰਾਂ ਨੇ ਉਸ ਨੂੰ ਹਸਪਤਾਲ ਲਿਆਂਦਾ ਪਰ ਇਲਾਜ ਦੇ ਕੁਝ ਸਮੇਂ ਦੌਰਾਨ ਹੀ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜੱਗਾ ਮਸੀਹ ਪੁਤਰ ਛਿੰਦਾ ਮਸੀਹ  ਖੇਤਾਂ ਵਿੱਚ  ਪਸੂਆਂ ਲਈ ਚਾਰਾ ਕੱਟ ਰਿਹਾ ਸੀ। ਇਸ ਦੌਰਾਨ ਕੰਮ ਕਰ ਲਿਆ ਓਸ ਨੂੰ ਅਚਾਨਕ  ਸਪ ਲੜ ਗਿਆ।  ਜਿਸ ਨੂੰ ਤੁਰੰਤ ਸਰਕਾਰੀ  ਹਸਪਤਾਲ  ਵਿੱਚ  ਲਿਜਾਇਆ ਗਿਆ।  ਜਿਥੇ  ਉਸ ਦੀ ਮੌਤ  ਹੋ ਗਈ।