Corona Virus
ਕੋਰੋਨਾ ਨੂੰ ਰੋਕਣ ਲਈ ਰੇਲਵੇ ਨੇ ਤਿਆਰ ਕੀਤਾ isolation ਰੇਲ ਡੱਬੇ ਦਾ ਪਹਿਲਾ ਪ੍ਰੋਟੋਟਾਈਪ
ਮਨਜ਼ੂਰੀ ਤੋਂ ਬਾਅਦ ਹਰ ਜ਼ੋਨ ਤਿਆਰ ਕਰੇਗਾ ਅਜਿਹੇ ਰੇਲ ਡੱਬੇ
ਭਾਰਤੀ ਰੇਲਵੇ ਨੇ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧਣ ਅਤੇ ਇਲਾਜ਼ ਲਈ isolation ਦੀ ਲੋੜ ਨੂੰ ਧਿਆਨ ਚ ਰੱਖਦਿਆਂ ਦੇਸ਼ ਦਾ ਪਹਿਲਾ isolation coach ਤਿਆਰ ਕੀਤਾ ਹੈ। ਤਿਆਰ ਰੇਲ ਡੱਬਾ prototype ਹੈ ਜਿਸ ਵਿੱਚ ਕੋਰੋਨਾ ਮਰੀਜ਼ਾਂ ਨੂੰ ਇਲਾਜ ਲਈ ਰੱਖਿਆ ਜਾਏਗਾ।
Non AC ਕੋਚਾਂ ਨੂੰ ਬਦਲ ਕੇ ਉੱਤਰੀ ਰੇਲਵੇ ਨੇ ਇਹ ਪਹਿਲਾ ਡੱਬਾ ਤਿਆਰ ਕੀਤਾ ਹੈ ਜੋ ਡਿਜ਼ਾਈਨ ਅਤੇ ਡਾਕਟਰਾਂ ਦੀ ਮਨਜ਼ੂਰੀ ਤੋਂ ਬਾਅਦ ਹੋਰ zones ਵਲੋਂ ਵੀ ਤਿਆਰ ਕੀਤੇ ਜਾਣਗੇ। ਹਰ ਹਫ਼ਤੇ ਰੇਲਵੇ ਹਰ ਜ਼ੋਨ ਤੋਂ 10 ਅਜਿਹੇ ਡੱਬੇ ਬਨਾਉਣ ਦੀ ਮੰਗ ਕਰ ਸਕਦੈ।