Connect with us

Corona Virus

ਉਦਯੋਗਪਤੀ ਵੱਲੋਂ 200 ਵੈਂਟੀਲੇਟਰ ਬਣਾ ਕੇ ਦਾਨ ਕਰਨ ਦਾ ਐਲਾਨ

Published

on

ਕਪੂਰਥਲਾ, 09 ਅਪ੍ਰੈਲ: ਪੰਜਾਬ ਵਿੱਚ ਕਰਨ ਦੇ ਵਿਰੁੱਧ ਜੰਗ ਵਿੱਚ ਹਰ ਵਿਅਕਤੀ ਆਪਣੇ ਪੱਧਰ ‘ਤੇ ਕੋਸ਼ਿਸ਼ ਕਰ ਰਿਹਾ ਹੈ। ਕਪੂਰਥਲਾ ਵਿੱਚ ਇੱਕ ਉਦਯੋਗਪਤੀ ਪਰਿਵਾਰ ਨੇ ਲੁਧਿਆਣਾ ਐਮਸੀ ਹਸਪਤਾਲ ਤੋਂ ਵੈਂਟੀਲੇਟਰ ਆਪਣੀ ਨਿੱਜੀ ਫੈਕਟਰੀ ਵਿੱਚ ਲਿਆ ਕੇ ਇਸ ਦੇ ਨਾਲ ਦੇ 200 ਵੈਂਟੀਲੇਟਰ ਤਿਆਰ ਦਾ ਐਲਾਨ ਕੀਤਾ ਹੈ। ਇਸ ਫੈਕਟਰੀ ਵਿੱਚ ਰੇਲਵੇ ਦੇ ਪੁਰਜ਼ੇ ਆਦਿ ਬਣਾਉਣ ਦਾ ਕੰਮ ਕੀਤਾ ਜਾਂਦਾ ਹੈ।

ਫੈਕਟਰੀ ਦੇ ਮਾਲਿਕ ਨੇ 200 ਵੈਂਟੀਲੇਟਰ ਬਣਾ ਕੇ ਦਾਨ ਕਰਨ ਦਾ ਐਲਾਨ ਕੀਤਾ ਹੈ, ਤਾਂ ਜੋ ਇਸ ਮੁਸ਼ਕਿਲ ਘੜੀ ਨਾਲ ਨਜਿੱਠਿਆ ਜਾ ਸਕੇ। ਵੈਂਟੀਲੇਟਰ ਬਣਾਉਣ ਲਈ ਉਨ੍ਹਾਂ ਨੇ ਸਰਕਾਰ ਤੋਂ ਇਜ਼ਾਜਤ ਵੀ ਲੈ ਲਈ ਹੈ।

Continue Reading
Click to comment

Leave a Reply

Your email address will not be published. Required fields are marked *