Politics
Breaking: CM ਭਗਵੰਤ ਮਾਨ ਨੇ ਪ੍ਰੈੱਸ ਕਾਨਫ਼ਰੰਸ ਜ਼ਰੀਏ ਗਵਰਨਰ ਨੂੰ ਦਿੱਤਾ ਜਵਾਬ

ਚੰਡੀਗੜ੍ਹ, 26ਅਗਸਤ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਲੋਂ ਗਵਰਨਰ ਬਨਵਾਰੀ ਲਾਲ ਪਰੋਹਿਤ ਨੂੰ ਪ੍ਰੈਸ ਕਾਨਫਰੰਸ ਕਰਕੇ ਕਰਾਰਾ ਜਵਾਬ ਦਿੱਤਾ ਗਿਆ, ਸੀਐਮ ਮਾਨ ਨੇ ਕਿਹਾ ਕਿ ਮੈਂ ਪੰਜਾਬ ਤੁਹਾਡੀਆਂ ਧਮਕੀਆਂ ਤੋਂ ਡਰਦਾ ਨਹੀਂ।
ਉਨ੍ਹਾਂ ਕਿਹਾ- ਅਸੀਂ ਕੁੱਝ ਵੀ ਗਲਤ ਨਹੀਂ ਕੀਤਾ।
ਮਾਨ ਨੇ ਕਿਹਾ- ਨਾ ਝੁਕਾਂਗਾ ਅਤੇ ਨਾ ਹੀ ਸਮਝੌਤਾ ਕਰਾਂਗਾ।
ਉਨ੍ਹਾਂ ਕਿਹਾ- ਗਵਰਨਰ ਦੀ ਧਮਕੀ ਗੈਰ-ਸਵਿਧਾਇਕ ਤੇ ਨਿਰ-ਅਧਾਰ- ਸਿਆਸੀ ਬਦਲਾਖੋਰੀ
ਮਾਨ ਨੇ ਕਿਹਾ- ਅਸੀਂ ਗਵਰਨਰ ਦੀਆਂ 16 ਚਿੱਠੀਆਂ ਵਿਚੋਂ 9 ਦੇ ਜਵਾਬ ਦਿੱਤੇ।
ਉਨ੍ਹਾਂ ਕਿਹਾ – ਸਭ ਤੋਂ ਵੱਧ 356 ਧਾਰਾ ਦਾ ਪੀੜ੍ਹਤ ਪੰਜਾਬ ਹੈ।