Connect with us

Corona Virus

ਪੰਚਕੁਲਾ ਦੀ ਨਰਸ ਨੇ ਕੋਰੋਨਾ ਨੂੰ ਦਿੱਤੀ ਮਾਤ , ਇਲਾਜ ਤੋਂ ਬਾਅਦ ਹੋਈ ਠੀਕ

Published

on

ਪੰਚਕੁਲਾ, 12 ਅਪ੍ਰੈਲ : ਕੋਰੋਨਾ ਵਾਇਰਸ ਨੇ ਜਿੱਥੇ ਬੇਲਗਾਮ ਘੋੜੀ ਵਾਂਗੂ ਆਫ਼ਤ ਮਚਾਈ ਹੋਈ ਹੈ। ਇਲਾਜ਼ ਕਰਨ ਵਾਲੇ ਡਾਕਟਰ ਵੀ ਇਸਦੇ ਕਹਿਰ ਤੋਂ ਵਾਂਝੇ ਨਹੀਂ ਹਨ। ਬਹੁਤ ਸਾਰੇ ਡਾਕਟਰ ਵੀ ਮਰੀਜ਼ਾਂ ਦਾ ਇਲਾਜ ਕਰਦੇ ਇਸਦੀ ਚਪੇਟ ‘ਚ ਆ ਗਏ ਅਤੇ ਆਪਣੀ ਜਾਨ ਵੀ ਗੁਆ ਚੁੱਕੇ ਨੇ, ਪੰਚਕੁਲਾ ਦੀ ਇਕ ਸਟਾਫ ਨਰਸ ਵੀ ਇਸ ਬਿਮਾਰੀ ਦੀ ਚਪੇਟ ਵਿੱਚ ਆ ਗਈ ਸੀ ਅਤੇ ਇਲਾਜ ਕਰਾਉਣ ਤੋਂ ਬਾਅਦ ਇਸ ਬਿਮਾਰੀ ਨੂੰ ਹਰਾ ਕੇ ਪੂਰੀ ਤਰ੍ਹਾਂ ਠੀਕ ਵੀ ਹੋ ਗਈ ਹੈ। ਠੀਕ ਹੋਣ ਤੋਂ ਬਾਅਦ ਉਸਨੇ ਲੋਕਾ ਨੂੰ ਅਪੀਲ ਕੀਤੀ ਕਿ ਇਸ ਬਿਮਾਰੀ ਅੱਗੇ ਹੌਂਸਲਾ ਨਾ ਛੱਡੋ ਆਪਣੇ ਸੁਰੱਖਿਆ ਦੇ ਨਾਲ-ਨਾਲ ਸਮਾਜਿਕ ਸੁਰੱਖਿਆ ਦਾ ਵੀ ਧਿਆਨ ਰੱਖੋ।

Continue Reading
Click to comment

Leave a Reply

Your email address will not be published. Required fields are marked *