Connect with us

Punjab

ਕਿਸਾਨਾਂ ਦੀ ਰਾਜਪਾਲ ਨਾਲ ਅੱਜ ਹੋਵੇਗੀ ਮੁਲਾਕਾਤ

Published

on

28 ਨਵੰਬਰ 22023: ਮੋਹਾਲੀ ਚੰਡੀਗੜ੍ਹ ਬਾਰਡਰ ਤੇ ਕਿਸਾਨਾਂ ਦਾ ਮੋਰਚਾ ਲਗਾਤਾਰ ਅੱਜ ਤੀਸਰੇ ਦਿਨ ਵੀ ਜਾਰੀ ਹੈ ਇਸ ਮੋਰਚੇ ਨੂੰ ਲੈਕੇ ਕਿਸਾਨਾਂ ਵਲੋਂ ਬੀਤੀ ਦਿਨੀ ਵਿਸੇਸ਼ ਮੀਟਿੰਗ ਕੀਤੀ ਗਈ| ਜਿਸ ਵਿੱਚ ਅੱਜ ਕਿਸਾਨਾਂ ਦੀ 11 ਵਜੇ ਰਾਜਪਾਲ ਨਾਲ ਮੁਲਾਕਾਤ ਹੋਵੇਗੀ|