Connect with us

India

ਭਾਰਤ ‘ਚ ਕੋਰੋਨਾ ਦੇ ਹੋਏ ਕੁੱਲ 20,471 ਪਾਜ਼ਿਟਿਵ ਕੇਸ

Published

on

ਭਾਰਤ ਦੇ ਵਿੱਚ ਦਿਨੋਂ ਦਿਨ ਕੋਰੋਨਾ ਮਰੀਜਾਂ ਦੀ ਗਿਣਤੀ ਚ ਵਾਧਾ ਹੋ ਰਿਹਾ ਹੈ। ਹੁਣ ਭਾਰਤ ਦੇ ਵਿੱਚ ਕੁੱਲ 20471 ਲੋਕ ਕੋਰੋਨਾ ਤੋਂ ਪੀੜਤ ਹੋ ਚੁੱਕੇ ਹਨ ਜਦਕਿ ਇਨ੍ਹਾਂ ਵਿੱਚੋਂ 3959 ਲੋਕ ਠੀਕ ਵੀ ਹੋ ਚੁੱਕੇ ਹਨ। ਦੱਸ ਦਈਏ ਹੁਣ ਤੱਕ ਭਾਰਤ ਵਿੱਚ ਤਕਰੀਬਨ 652 ਲੋਕਾਂ ਦੀ ਕੋਰੋਨਾ ਕਾਰਨ ਜਾਨ ਜਾ ਚੁੱਕੀ ਹੈ।

Continue Reading
Click to comment

Leave a Reply

Your email address will not be published. Required fields are marked *