Punjab
CM ਮਾਨ ਦੀ ਧੀ ਨਿਆਮਤ ਕੌਰ ਦੇ ਪਹਿਲੇ ਜਨਮਦਿਨ ‘ਤੇ ਲੱਗੀਆਂ ਖੂਬ ਰੌਣਕਾਂ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਧੀ ਨਿਆਮਤ ਕੌਰ ਦਾ 29 ਮਾਰਚ ਨੂੰ ਪਹਿਲਾ ਜਨਮਦਿਨ ਸੀ। ਇਸ ਮੌਕੇ ਭਗਵੰਤ ਮਾਨ ਨੇ ਬਹੁਤ ਹੀ ਧੂਮ ਧਾਮ ਨਾਲ ਜਨਮਦਿਨ ਮਨਾਇਆ ਹੈ ਜਿਸ ਮੌਕੇ ਵੱਡੇ ਵੱਡੇ ਸਿੰਗਰ ਮੌਜੂਦ ਸੀ , ਸਟੇਜ ਤੇ ਮਸ਼ਹੂਰ ਪੰਜਾਬ ਗਾਇਕ ਰਣਜੀਤ ਬਾਵਾ ਅਤੇ ਗੁਰਦਾਸ ਮਾਨ ਨੇ ਨੇ ਖੂਬ ਰੌਣਕਾਂ ਲਗਾਈਆਂ ਅਤੇ ਭਗਵੰਤ ਮਾਨ ਅਤੇ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਨੱਚਦੇ ਨਜ਼ਰ ਆਏ ਹਨ।
ਨਾਲ ਹੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਰਾਜਪਾਲ, ਪੰਜਾਬ ਸਪੀਕਰ ਕੁਲਤਾਰ ਸੰਧਵਾਂ ਹੋਰ ਵੱਡੇ ਮੰਤਰੀ ਮੌਜੂਦ ਸਨ।