Connect with us

News

ਮੋਗਾ ਵਿੱਚ ਕੋਰੋਨਾ ਦੇ ਆਏ 2 ਹੋਰ ਮਾਮਲੇ

Published

on

ਮੋਗਾ ਵਿੱਚ ਕੋਰੋਨਾ ਦਾ ਅੰਕੜਾ ਘੱਟ ਗਿਆ ਸੀ ਪਰ ਅੰਕੜਾ ਤੋੜਦਿਆਂ 2 ਹੋਰ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਕੋਰੋਨਾ ਪਾਜ਼ੀਟਿਵ ਆਏ ਮਰੀਜ਼ਾਂ ‘ਚ ਇਕ ਪਿੰਡ ਗਲੋਟੀ ਨਾਲ ਸਬੰਧਿਤ 23 ਸਾਲਾ ਨੌਜਵਾਨ ਹੈ ਤੇ ਇਕ ਮੋਗਾ ਦੇ ਗਿੱਲ ਰੋਡ ਦਾ ਨਿਵਾਸੀ 70 ਸਾਲਾ ਬਜ਼ੁਰਗ ਵਿਅਕਤੀ ਹੈ। ਇਹ ਦੋਵੇਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਹੋਏ ਹਨ।