Connect with us

Corona Virus

NDMA ਨੇ ਦੇਸ਼ ਵਿੱਚ ਤਾਲਾਬੰਦੀ ਨੂੰ 31 ਮਈ ਤਕ ਵਧਾਇਆ

Published

on

ਮਾਨਯੋਗ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਐਨਡੀਐਮਏ ਨੇ ਤਾਲਾਬੰਦੀ ਨੂੰ 31 ਮਈ 2020 ਤੱਕ ਵਧਾਉਣ ਦਾ ਸਿਧਾਂਤਕ ਫੈਸਲਾ ਲਿਆ ਹੈ। ਕੌਵਿਡ-19 ਮਹਾਂਮਾਰੀ ਦੌਰਾਨ ਆਰਥਿਕ ਗਤੀਵਿਧੀਆਂ ਨੂੰ ਖੋਲ੍ਹਣ ਲਈ ਜ਼ਰੂਰੀ ਸੋਧਾਂ ਜਾਰੀ ਕਰਨ ਲਈ ਕੌਮੀ ਕਾਰਜਕਾਰੀ ਕਮੇਟੀ ਨੂੰ ਅਖਤਿਆਰ ਕੀਤਾ ਗਿਆ ਹੈ।

Continue Reading
Click to comment

Leave a Reply

Your email address will not be published. Required fields are marked *