Punjab
ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਡੀਆਰਆਈ ਨੂੰ ਮਿਲੀ ਵੱਡੀ ਸਫਲਤਾ

25 ਨਵੰਬਰ 2023: ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਡੀਆਰਆਈ ਨੇ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ| ਦੱਸ ਦੇਈਏ ਕਿ ਡੀਆਰਆਈ ਵੱਲੋਂ 3 ਕਰੋੜ 55 ਲੱਖ ਰੁਪਏ ਅਮਰੀਕੀ ਡਾਲਰ ਅਤੇ ਯੂਰੋ ਬਰਾਮਦ ਕੀਤੇ ਗਏ ਹਨ।ਅੰਮ੍ਰਿਤਸਰ ਹਵਾਈ ਅੱਡੇ ਤੋਂ ਅਮਰੀਕੀ ਡਾਲਰ ਅਤੇ ਯੂਰੋ ਸਮੇਤ ਚਾਰ ਵਿਅਕਤੀ ਗ੍ਰਿਫਤਾਰ ਕੀਤੇ ਹਨ|ਵਿਦੇਸ਼ੀ ਕਰੰਸੀ ਦੁਬਈ ਲੈ ਕੇ ਜਾ ਰਹੇ ਸਨ| ਇਹ ਵਿਦੇਸ਼ੀ ਕਰੰਸੀ ਦੇ ਨੋਟ ਫੜੇ ਗਏ ਵਿਅਕਤੀਆਂ ਵੱਲੋਂ ਇੱਕ ਥੈਲੇ ਵਿੱਚ ਲੁਕੋ ਕੇ ਲਿਆਂਦੇ ਗਏ ਹਨ|
Continue Reading